ਕੁਦਰਤੀ ਆਫਤਾ ਆਉਣ ਨਾਲ ਮਨੁੱਖੀ ਜੀਵਨ ਵਿੱਚ ਇੱਕਦਮ ਆਫਤਾ ਨਾਲ ਸਾਹਮਣਾ ਕਰਨਾ ਮਨੁੱਖ ਨੂੰ ਕਾਫੀ ਭਾਰੂ ਪੈ ਜਾਂਦਾ ਹੈ ।ਵਰਤਮਾਨ ਕਾਲ ਵਿੱਚ ਦੁਨੀਆ ਤੇ ਆਈ ਕੋਵਿਡ ਉੱਨੀ ਵਾਇਰਸ ਬੀਮਾਰੀ ਨਾਲ ਦੁਨੀਆ ਭਰ ਵਿੱਚ ਕਾਫੀ ਹਲਚਲ ਮੱਚੀ ਹੋਈ ਹੈ ।ਲੋਕਾ ਦਾ ਤਨਾਅ ਵੱਧ ਰਿਹਾ ਹੈ ਦੁਨੀਆ ਵਿੱਚ ਕਾਫੀ ਹਲਚਲ ਮੱਚੀ ਹੋਈ ਹੈ ।ਲੋਕਾ ਦੇ ਆਰਥਿਕ ਤੋਰ ਤੇ , ਵਿਦਿਅਕ ਸਿੱਖਿਆ ਪਖੋ , ਸਰੀਰਿਕ ਪਖੋ ਜੀਵਨ ਪਖੋ ਕਾਫੀ ਨੁਕਸਾਨ ਹੋ ਰਿਹਾ ਹੈ ।ਉਤੋ ਮਹਿੰਗਾਈ ਦੀ ਮਾਰ ਆਫਤ ਸਿਰਦਰਦੀ ਦਾ ਕਾਰਨ ਬਣ ਚੁੱਕੀ ਹੈ ।