ਪੰਜਾਬੀ ਕੌਮ ਦੇਸ਼ ਭਰ ਵਿੱਚ ਆਪਣੀ ਦਲੇਰੀ, ਮਿਹਨਤ, ਅਤੇ ਸੇਵਾ-ਭਾਵ ਲਈ ਮਸ਼ਹੂਰ ਹੈ। ਗੁਰੂ ਨਾਨਕ ਦੇਵ ਜੀ ਦੇ "ਕਿਰਤ ਕਰੋ" ਦੇ ਸਿੱਧਾਂਤ ਨੇ ਸਾਡੀ ਕੌਮ ਨੂੰ ਮਿਹਨਤ ਦੀ ਰਾਹ ਦਿਖਾਈ ਸੀ।