Friday, November 22, 2024

Chandigarh

ਗੁਰੂਘਰ ਸਾਚਾ ਧੰਨ ਵਿਖੇ ਸ: ਕਰਨੈਲ ਸਿੰਘ ਜੀ ਦੇ ਨਮਿੱਤ ਅਰਦਾਸ ਸਮਾਗਮ

August 26, 2024 06:41 PM
SehajTimes

ਪੰਥ ਦੀ ਬੁਲੰਦ ਆਵਾਜ ਅਤੇ ਦਲੇਰ ਕੀਤਰਨੀਏ ਹਨ ਭਾਈ ਬਲਦੇਵ ਸਿੰਘ ਵਡਾਲਾ ਸਾਬ੍ਹ- ਭਾਈ ਜਤਿੰਦਰ ਸਿੰਘ ਜੀ ਮੁੱਖ ਸੇਵਾਦਾਰ

ਮੋਹਾਲੀ : ਗੁਰਦੁਆਰਾ ਸਾਹਿਬ ਸਾਚਾ ਧੰਨ ਵਿਖੇ ਸ, ਕਰਨੈਲ ਸਿੰਘ ਬੈਦਵਾਨ ਦੇ ਨਮਿੱਤ ਉੱਨਾਂ ਦੇ ਸਪੁੱਤਰ ਭਾਈ ਹਰਬਿੰਦਰ ਸਿੰਘ ਐਡਵੋਕੇਟ ਅਤੇ ਸਮੂੰਹ ਪ੍ਰਵਾਰ ਵੱਲੋਂ ਅਰਦਾਸ ਸਮਾਗਮ ਕਰਵਾਇਆ ਗਿਆ।

ਜਿਸ ਵਿੱਚ ਵਿਸ਼ੇਸ਼ ਤੌਰ ਭਾਈ ਬਲਦੇਵ ਸਿੰਘ ਵਡਾਲਾ ਆਪਣੇਂ ਸਾਥੀਆਂ ਸਮੇਤ ਪਹੁੰਚ ਕੇ ਹਾਜ਼ਰੀ ਲਵਾਈ ਕੀਰਤਨ ਦੇ ਨਾਲ-ਨਾਲ ਗੁਰਮਤਿ ਵਿਚਾਰ ਵੀ ਸਾਂਝੇ ਕੀਤੇ।

ਆਖਿਆ ਸਿੱਖ ਗੁਰਮਤਿ ਨੂੰ ਰਸਮੋ ਰਿਵਾਜ ਜਾਂ ਕਰਮ ਕਾਂਡ ਕਰਕੇ ਨਹੀ ਸਗੋਂ ਹਕੀਕਤ ਵਿੱਚ ਸਮਝਦੇ ਹਨ। ਜਿਸ ਕਰਕੇ ਉਹ ਜਿਉਂਦੇ ਜੀਅ ਸੁਵਰਗਵਾਸੀ ਹਨ। ਜੋ ਹਕੀਕਤ ਵਿੱਚ ਪੰਜਾਬ ਪੰਥ ਮਨੁੱਖਤਾ ਨੂੰ ਸਵਰਗਵਾਸੀ ਬਣਾਉਣ ਲਈ ਹਮੇਸ਼ਾਂ ਇਹ ਅਰਦਾਸ ਕਰਦੇ ਹਨ।

ਵਾਹਿਗੁਰੂ ਚਰਨਾ 'ਚ ਨਿਵਾਸ ਉਹਨਾਂ ਨੂੰ ਦੇਈ ਜਿੰਨਾਂ ਪੰਜਾਬ ਨੂੰ ਨਰਕ ਬਣਾਇਆ ਗੁਰੂ ਵੇਚਿਆ ਸਮਾਜ ਨਸ਼ੇੜੀ ਕੀਤਾ। ਸਰਬੱਤ ਦਾ ਭਲਾ ਮੰਗਣ ਵਾਲੇ ਤਾਂ ਵਾਰ-ਵਾਰ ਧਰਤੀ ਤੇ ਭੇਜੀ। ਉੱਨਾਂ ਬਾਅਦ ਬਾਪੂ ਧਰਮ ਸਿੰਘ ਵੱਲੋ ਗੁਰਮਤਿ ਵਿਚਾਰ ਰੱਖੇ ਗਏ।

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ