ਖੇਤਰੀ ਟਰਾਂਸਪੋਰਟ ਅਫ਼ਸਰ, ਪਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ, ਸੈਕਟਰ 82, ਐਸ.ਏ.ਐਸ. ਨਗਰ (ਮੁਹਾਲੀ) 4 ਅਕਤੂਬਰ, 2024 ਨੂੰ ਟਰੈਕ ਦੇ ਨਿਰਧਾਰਿਤ ਰੱਖ-ਰਖਾਅ (ਮੁਰੰਮਤ) ਕਾਰਨ ਬੰਦ ਰਹੇਗਾ। ਹਾਲਾਂਕਿ, ਡਰਾਈਵਿੰਗ ਟੈਸਟ ਤੋਂ ਇਲਾਵਾ ਹੋਰ ਸਾਰੀਆਂ ਸੇਵਾਵਾਂ ਉਸ ਦਿਨ ਜਾਰੀ ਰਹਿਣਗੀਆਂ। ਆਰ ਟੀ ਓ ਨੇ ਅੱਗੇ ਕਿਹਾ ਕਿ 4 ਅਕਤੂਬਰ ਨੂੰ ਨਿਰਧਾਰਿਤ ਡਰਾਈਵਿੰਗ ਟੈਸਟ ਹੁਣ 8 ਅਕਤੂਬਰ ਨੂੰ ਹੋਵੇਗਾ।