ਦੀ ਕੋਆਪਰੇਟਿਵ ਬੈਂਕ ਮਾਲੇਰਕੋਟਲਾ ਵੱਲੋਂ ਕਿਸਾਨਾਂ ਨੂੰ ਡੀਜ਼ਲ ਬੰਦ ਕੀਤਾ ਜਾ ਰਿਹਾ ਇਸ ਸੰਬੰਧੀ ਬੈਂਕ ਅੱਗੇ 9.30 ਵਜੇ ਵੀ ਧਰਨਾ ਜਾਰੀ ਚੱਲ ਰਿਹਾ ਹੈ