ਸੁਨਾਮ ਵਿਖੇ ਟਰੈਫਿਕ ਇੰਚਾਰਜ਼ ਦੀਪਕ ਕੁਮਾਰ ਪਾਠਕ ਸਹਾਇਕ ਥਾਣੇਦਾਰ ਜਰਨੈਲ ਸਿੰਘ ਦੇ ਜਨਮ ਦਿਨ ਮੌਕੇ ਮੂੰਹ ਮਿੱਠਾ ਕਰਵਾਉਂਦੇ ਹੋਏ। ਇਸ ਮੌਕੇ ਏ ਐਸ ਆਈ ਮਲਕੀਤ ਸਿੰਘ, ਸੁਖਵਿੰਦਰ ਸਿੰਘ, ਸਮਾਜ ਸੇਵੀ ਸੋਨੂੰ , ਹੌਲਦਾਰ ਰਣਜੀਤ ਸਿੰਘ ਆਦਿ ਹਾਜ਼ਰ ਸਨ।