ਵੈਲਿੰਗਟਨ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵਿਆਹ ਕਰਵਾਉਣ ਦੀ ਸੋਚ ਰਹੀ ਹੈ। ਦਰਾਸਲ ਕੋਸਟ ਰੇਡੀਓ ਬ੍ਰੈਕਫਾਸਟ ਸ਼ੋਅ ਵਿਚ ਇੱਕ ਇੰਟਰਵਿਊ ਵਿਚ ਜੈਸਿੰਡਾ ਨੇ ਕਿਹਾ ਕਿ ਉਹਨਾਂ ਨੇ ਅਤੇ ਕਲਾਰਕ ਗੇਅਫੋਰਡ ਨੇ ਦੋ ਸਾਲ ਪਹਿਲਾਂ ਮੰਗਣੀ ਕਰ ਲਈ ਸੀ ਅਤੇ ਹੁਣ ਸਮਾਂ