ਸਥਾਨਕ ਸੈਕਟਰ 68 ਅਤੇ ਵੇਵ ਅਸਟੇਟ ਦੀ ਕਿੱਟੀ ਪਾਰਟੀ ਵੱਲੋਂ ਅੱਜ ਕੈਫੇ ਫਲੇਰ ਵੈਲ ਵਿਖੇ ਤੀਆਂ ਦਾ ਤਿਉਹਾਰ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿਚ 100 ਦੇ ਕਰੀਬ ਮਹਿਲਾਵਾਂ ਨੇ ਭਾਗ ਲਿਆ।