Thursday, September 19, 2024

Chandigarh

ਮੋਹਾਲੀ ; ਰਾਮਗੜੀਆ ਅਕਾਲ ਜਥੇਬੰਦੀ ਦੀ ਹੋਈ ਪਹਿਲੀ ਬੈਠਕ

September 02, 2024 06:18 PM
SehajTimes

ਮੋਹਾਲੀ : ਰਾਮਗੜੀਆ ਅਕਾਲ ਜਥੇਬੰਦੀ ਦੀ ਵੱਖ ਵੱਖ, ਜ਼ਿਲਿ੍ਆਂ ਵਿੱਚ ਸੁ਼ਰੂ ਕੀਤੀਆਂ ਮੀਟਿੰਗਾਂ ਚੋਂ ਪਹਿਲੀ ਬੈਠਕ 01/09/2024 ਨੂੰ ਮੋਹਾਲੀ ਵਿਖੇ ਜਥੇਬੰਦੀ ਦੇ ਪ੍ਰਧਾਨ ਗੁਰਮੀਤ ਸਿੰਘ ਸਿਆਣ ਦੇ ਗ੍ਰਹਿ ਵਿਖੇ ਫੇਜ਼ 5 ਵਿੱਚ ਹੋਈ ਇਸ ਮੀਟਿੰਗ ਦੀ ਅਗਵਾਈ ਜਥੇਬੰਦੀ ਦੇ ਕੰਨਵਿਨਰ ਸ: ਹਰਜੀਤ ਸਿੰਘ, ਅਤੇ ਜਨਰਲ ਸਕਤੱਰ ਜਗਜੀਤ ਸਿੰਘ ਸੱਗੂ ਜੀ ਨੇ ਕੀਤੀ ਇਸ ਮੀਟਿੰਗ ਵਿੱਚ ਜਥੇਬੰਦੀ ਦੇ ਯੂਵਾ ਪ੍ਰਧਾਨ ਨਵਤੇਜ ਸਿੰਘ ਨਵੀ ਜੀਰਕਪੂਰ, ਕੁਰਾਲੀ, ਚੇਅਰਮੈਨ ਸਤਨਾਮ ਸਿੰਘ, ਮੋਹਾਲੀ ਜ਼ਿਲ੍ਹੇ ਤੋਂ ਪ੍ਰਧਾਨ ਹਰਮਿਦੰਰ ਸਿੰਘ ਨੀਟੂ ਜੀ, ਵਿਨੋਧ ਜੀ, ਤੇ ਜਥੇਬੰਦੀ ਦੇ ਕਈ. ਅਹੂਦੇਦਾਰ ਸਹਿਬਾਨ ਹਾਜ਼ਿਰ ਹੋਏ। ਇਸ ਮੀਟਿੰਗ ਵਿਚ ਭਾਈ ਲਾਲੋ ਜੀ ਦਾ ਜਨੰਮ ਦਿਹਾੜਾ ਵੱਖ ਵੱਖ ਜ਼ਿਲਿ੍ਆਂ ਵਿੱਚ ਬੜੇ ਪਧੱਰ ਤੇ ਮਨਾੳਣ ਬਾਰੇ ਵਿਚਾਰ ਵਟੰਡਰਾ ਕੀਤਾ ਗਿਆ ਭਾਈ ਲਾਲੋ ਜੀ ਦੀ ਅਸਲ ਜੀਵਨੀ ਬਾਰੇ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਜੰਥੇਬੰਦੀ ਨੂੰ ਹੋਰ ਵਧੀਆ ਤਰੀਕੇ ਚਲਾਉਣ ਬਾਰੇ, ਇਸ ਨੂੰ ਹੋਰ ਵਧਾਉਣ ਬਾਰੇ ਵੀ ਸਲਾਹ ਮਸ਼ਵਰਾ ਕੀਤਾ ਗਿਆ ਇਸ ੳਪਲਕਸ਼ ਤੇ ਕਈਆਂ ਨੂੰ ਜਥੇਬੰਦੀ ਵਿਚ ਸ਼ਾਮਿਲ ਕੀਤਾ ਗਿਆ ਮਲਕੀਤ ਸਿੰਘ ਸਪਲ ਨੂੰ ਮੋਹਾਲੀ ਸ਼ਹਿਰ ਦਾ ਪ੍ਰਧਾਨ, ਤਜਿੰਦਰ ਸਿੰਘ ਨੂੰ ਮੀਤ ਪ੍ਰਧਾਨ, ਬਲਬੀਰ ਸਿੰਘ ਪਦਮ ਨੂੰ ਸਲਾਹਕਾਰ, ਗੁਰੀੰਦਰ ਸਿੰਘ ਭੋਗਲ ਜਨਰਲ ਸੱਕਤਰ, ਡੇਰਾਬਸੀ ਤੋਂ ਸੁਖਬੀਰ ਸਿੰਘ ਚਾਨਾ, ਹਲਕਾ ਖਰੜ ਤੋਂ ਹਰਪ੍ਰੀਤ ਬੰਟੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਮੀਟਿੰਗ ਵਿਚ ਚੰਡੀਗੜ ਇੰਚਾਰਜ਼ ਜਗਜੀਤ ਸਿੰਘ ਚੰਨਾ ਜੀ, ਮੋਹਾਲੀ ਤੋਂ ਕਾਂਸਲਰ ਪ੍ਰਮੋਦ ਮਿਤਰਾ ਜੀ, ਉਗੇ ਸਮਾਝਸੇਵੀ ਗੁਰਦੇਵ ਸਿੰਘ ਜੋਗਾ ਤੇ ਕਈ ਹੋਰ ਮੇਬਰ ਵੀ ਸ਼ਾਮਿਲ ਸਨ

Have something to say? Post your comment

 

More in Chandigarh

ਮੋਹਾਲੀ ਪੁਲਿਸ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲਾ 06 ਮੈਂਬਰੀ ਗਿਰੋਹ ਗ੍ਰਿਫ਼ਤਾਰ

ਨਵੇਂ ਕਮਿਸ਼ਨਰ ਟੀ ਬੈਨਿਥ ਨੇ ਚਾਰਜ ਸਾਂਭਣ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨਾਲ ਕੀਤੀ ਮੁਲਾਕਾਤ

ਪੰਚਾਇਤੀ ਰਾਜ ਇਕਾਈਆਂ ਬਾਰੇ ਵਿਧਾਨ ਸਭਾ ਕਮੇਟੀ ਨੇ ਡੇਰਾਬੱਸੀ ਦਾ ਦੌਰਾ ਕੀਤਾ,ਵੱਖ ਵੱਖ ਕੰਮਾਂ ਦਾ ਜਾਇਜਾ ਲਿਆ

ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਵਿਧਾਨ ਸਭਾ ਵਿੱਚ ਬੈਠੇ 117 ਗਰੀਬਾਂ ਦੇ ਖਰਚੇ ਪੂਰੇ ਕਰਨ ਲਈ ਸਰਕਾਰ ਨੇ ਪਾਇਆ ਆਮ ਲੋਕਾਂ ਤੇ ਹੋਰ ਟੈਕਸਾਂ ਦਾ ਭਾਰ : ਕੁੰਭੜਾ

ਕੁੱਤਿਆਂ ਦੀ ਨਸਬੰਦੀ ਦੇ ਮਾਮਲੇ ਵਿੱਚ ਪਾਏ ਕੇਸ ਸੰਬੰਧੀ ਨਗਰ ਨਿਗਮ ਨੇ ਸੋਢੀ ਨੂੰ ਦਿੱਤਾ 50 ਹਜਾਰ ਦੇ ਹਰਜਾਨੇ ਦਾ ਚੈਕ

ਮੈਂ ਹੁਣ ਵੀ ਐਸੋਸੀਏਸ਼ਨ ਦਾ ਚੁਣਿਆ ਪ੍ਰਧਾਨ : ਬਲਜੀਤ ਸਿੰਘ ਬਲੈਕਸਟੋਨ

ਇੱਕ ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿੱਚ ਦੋਸ਼ੀ ਨੂੰ 10 ਸਾਲ ਦੀ ਕੈਦ, 1 ਲੱਖ ਜੁਰਮਾਨਾ

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਚੋਣ ਦਾ ਮਾਮਲਾ ਉਲਝਿਆ

ਅਨਮੋਲ ਗਗਨ ਮਾਨ ਨੇ ਮਾਜਰੀ ਬਲਾਕ ਵਿਖੇ 100 ਲਾਭਪਾਤਰੀਆਂ ਨੂੰ 1.20 ਕਰੋੜ ਰੁਪਏ ਦੇ ਪੀ ਐਮ ਏ ਵਾਈ ਦੇ ਮਨਜ਼ੂਰੀ ਪੱਤਰ ਵੰਡੇ