ਜ਼ੀਰਕਪੁਰ : ਅੰਬਾਲਾ ਚੰਡੀਗੜ੍ਹ ਸੜਕ ਤੇ ਸਥਿਤ ਹੋਟਲ ਸੂਰਿਆ ਜੋਤੀ ਦੇ ਨੇੜੇ ਬਲੂ ਵਰਲਡ ਪਲੇਸਮੈਂਟ ਅਤੇ ਸਿਕਿਉਰਟੀ ਏਜੰਸੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਦਫਤਰ ਦਾ ਉਦਘਾਟਨ ਕੀਤਾ ਗਿਆ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਆ ਸੰਦੀਪ ਸਿੰਘ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਸੁਰੱਖਿਆ ਦੀ ਹਰ ਕਿਸੇ ਵਿਅਕਤੀ ਨੂੰ ਜਰੂਰਤ ਹੈ ਇਸ ਲਈ ਉਹਨਾਂ ਵੱਲੋਂ ਜਿਲਾ ਮੋਹਾਲੀ ਵਿਖੇ ਹੋਟਲ ਸੂਰਿਆ ਜੋਤੀ ਡੇਰਾਬੱਸੀ ਕੋਲ ਦਫਤਰ ਖੋਲਿਆ ਗਿਆ ਹੈ ਉਹਨਾਂ ਦੱਸਿਆ ਕਿ ਉਹਨਾਂ ਦੀ ਏਜੰਸੀ ਨੂੰ ਪਹਿਲਾਂ ਵੀ ਇਸ ਫੀਲਡ ਵਿੱਚ ਕਾਫੀ ਤਜਰਬਾ ਹੈ ਅਤੇ ਹੁਣ ਉਹਨਾਂ ਵੱਲੋਂ ਪੰਜਾਬ ਦੇ ਪੰਜ ਜਿਲਿਆਂ ਵਿੱਚ ਆਪਣੇ ਦਫਤਰ ਖੋਲੇ ਜਾ ਰਹੇ ਹਨ ਤਾਂ ਜੋ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਸੁਸਾਇਟੀਆਂ ਅਤੇ ਹੋਰ ਸੰਸਥਾਵਾਂ ਨੂੰ ਸਿਕਿਉਰਟੀ ਗਾਰਡ ਬਾਉਂਸਰ ਅਤੇ ਹੋਰ ਸੇਵਾਵਾਂ ਮੁਹਈਆ ਕਰਵਾਈਆਂ ਜਾ ਸਕਣ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਜਲਦ ਹੀ ਉਨਾਂ ਵੱਲੋਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਅਤੇ ਪਟਿਆਲਾ ਵਿਖੇ ਆਪਣੀਆਂ ਸ਼ਾਖਾਵਾਂ ਖੋਲੀਆਂ ਜਾਣਗੀਆਂ ਉਹਨਾਂ ਦੱਸਿਆ ਕਿ ਅੱਜ ਦਫਤਰ ਦੇ ਉਦਘਾਟਨ ਮੌਕੇ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ ਉਪਰੰਤ ਲੰਗਰ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਆਸ ਪ੍ਰਗਟਾਈ ਕਿ ਉਨਾਂ ਦੀ ਏਜੰਸੀ ਡੇਰਾਬੱਸੀ ਹਲਕੇ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਕੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗੀ ਇਸ ਮੌਕੇ