ਮੋਗਾ : ਆਈਲੈਂਟਸ ਦੀ ਕੋਚਿੰਗ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਟਿਊਟ ਪੰਜਾਬ ਦੀ ਮੰਨੀ ਪਰਮੰਨੀ ਸਸਤਾ ਬਣ ਚੁੱਕੀ ਹੈ। ਮੈਕਰੋ ਗਲੋਬਲ ਵਿੱਚ ਧੜਾ-ਧੜ ਵੀਜ਼ੇ ਆਉਣ ਨਾਲ ਮੋਗਾ ਦਫਤਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮੈਕਰੋ ਗਲੋਬਲ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਮੈਕਰੋ ਗਲੋਬਲ ਰਾਹੀ ਮੋਗਾ ਜਿਲ੍ਹੇ ਦੇ ਪਿੰਡ ਗਿੱਲ ਦੇ ਰਹਿਣ ਵਾਲੇ ਸੁਪਨਦੀਪ ਸਿੰਘ ਗਿੱਲ ਜਿਨਾਂ ਦਾ ਬਹੁਤ ਹੀ ਘੱਟ ਸਮੇਂ ਵਿੱਚ ਆਪਣਾ ਕੈਨੇਡਾ ਦਾ ਸਟਡੀ ਵੀਜਾ ਪ੍ਰਾਪਤ ਕਰਕੇ ਮੈਂਕਰੋ ਗਲੋਬਲ ਦੀ ਟੀਮ ਦਾ ਧੰਨਵਾਦ ਕੀਤਾ। ਆਪਣਾ ਕਨੇਡਾ ਦਾ ਸਟਡੀ ਵੀਜ਼ਾ ਹਾਸਲ ਕਰਕੇ ਮੈਕਰੋ ਵਲੋ ਦੀ ਟੀਮ ਦਾ ਧੰਨਵਾਦ ਕੀਤਾ। ਇਮੀਗ੍ਰੇਸ਼ਨ ਦੇ ਪਾਰਦਰਸ਼ੀ ਢੰਗ ਨਾਲ ਕੀਤੇ ਜਾ ਰਹੇ ਕੰਮ ਦੀ ਵੱਡੀ ਗਿਣਤੀ ਵਿੱਚ ਲਗਾਤਾਰ ਕਨੇਡਾ ਜਾਣ ਵਾਲੇ ਚਾਹਵਾਨ ਲੋਕਾਂ ਦੇ ਵੀਜੇ ਲੱਗ ਰਹੇ ਹਨ ਜ਼ਿਕਰਯੋਗ ਹੈ ਕਿ ਮੈਕਰੋ ਗਲੋਬਲ ਅੰਦਰ ਆਈਲੈਟਸ ਦੀ ਤਿਆਰੀ ਕਰਕੇ ਚੰਗੇ ਬੈਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਵੀਜਾ ਫਾਈਲ ਬਿਨਾਂ ਕਿਸੇ ਚਾਰਜ ਨੂੰ ਫੀਸ ਦੇ ਤਿਆਰ ਕਰਵਾ ਕੇ ਦਿੱਤੀ ਜਾ ਰਹੀ ਹੈ। ਸੰਸਥਾ ਵੱਲੋਂ ਵਿਜਟਰ ਅਤੇ ਸੁਪਰ ਵੀਜ਼ਾ ਵੀ ਅਪਲਾਈ ਕੀਤਾ ਜਾਂਦਾ ਹੈ। ਕਨੇਡਾ ਵਰਗੇ ਵਿਕਸਤ ਦੇਸ਼ਾ ਅੰਦਰ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਪੜ੍ਹਾਈ ਦੇ ਤੌਰ ਤੇ ਤਰੀਕੇ ਤੇ ਰਿਫਿਊਜਲ ਫਾਈਲਾਂ ਨੂੰ ਮੁੜ ਲਗਾਉਣ ਦੇ ਯੋਗ ਬਣਾਉਣ ਲਈ ਇੱਕ ਵਾਰ ਮੈਕਰੋ ਗਲੋਬਲ ਮੋਗਾ ਦਫਤਰ ਆਪਣੇ ਦਸਤਾਵੇਜ ਲੈ ਕੇ ਜਰੂਰ ਮਿਲੋ।