Friday, November 22, 2024

Chandigarh

ਏ.ਡੀ.ਸੀ ਵੱਲੋਂ ਕੰਸਲਟੈਂਸੀ, ਟਰੈਵਲ ਏਜੰਸੀ ਜਨਰਲ ਸੇਲਜ਼ ਏਜੰਟ ਫਰਮਾਂ ਸ਼ੁਰੂ ਕਰਨ ਲਈ ਆਈਆਂ ਵੱਖ ਵੱਖ ਦਰਖਾਸਤਾਂ

December 23, 2023 12:14 PM
SehajTimes
ਐਸ.ਏ.ਐਸ ਨਗਰ : ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐੱਸ ਤਿੜਕੇ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਅਧੀਨ ਵੱਖ ਵੱਖ ਨਵੀਆਂ ਫਰਮਾਂ  ਜਿਵੇਂ ਕਿ ਅਡਾਇਆ ਗਲੋਬਲ ਪ੍ਰਾਇਵੇਟ ਲਿਮਿ: ਐਸ.ਸੀ.ਐਫ ਨੰਬਰ 30, ਦੂਜੀ ਮੰਜ਼ਿਲ ਫੇਜ਼ 7 ਮੋਹਾਲੀ, ਮੋਡ ਐਜੁਕੇਸ਼ਨ ਪ੍ਰਾਇਵੇਟ ਲਿਮਿ: ਕੁਆਰਕ ਸਿਟੀ ਔਰੀਟਮ ਗਰਾਊਂਡ ਫਲੋਰ ਪਲਾਟ ਨੰ. ਏ 45, ਇੰਡਸਟਰੀਅਲ ਏਰੀਆ ਫੇਜ਼ 8ਬੀ ਮੋਹਾਲੀ, ਸਿੰਡੀਕੇਟ ਕੰਸਲਟੈਂਟਸ ਪ੍ਰਾਇਵੇਟ ਲਿਮਿ: (ਓਪੀਸੀ) ਐਸ.ਸੀ.ਐਫ.63 ਦੂਜੀ ਮੰਜ਼ਿਲ ਫੇਜ਼ 5 ਮੋਹਾਲੀ,  ਸਟੈਪਿੰਗ ਸਟੋਨਜ਼ ਵੀਜ਼ਾ ਸ਼ਿਲਿਊਸ਼ਨਜ਼ ਐਸ.ਸੀ.ਐਫ ਨੰ.36 ਟਾਪ ਫਲੋਰ, ਫੇਜ਼ 2 ਮੋਹਾਲੀ, ਦ ਇੰਗਲਿੰਸ਼ ਸਟਰੀਟ ਐਸ.ਸੀ.ਐਫ ਨੰ. 36, ਫੇਜ਼ 10 ਮੋਹਾਲੀ, ਮੈਸ ਫਲਾਈ ਹਾਈ ਕੰਸਲਟੇਸ਼ਨ ਐਸ.ਸੀ.ਓ ਨੰ:547 ਦੂਜੀ ਮੰਜ਼ਿਲ ਸੈਕਟਰ 70 ਮੋਹਾਲੀ, ਫੋਕਸਵੀਜ਼ਾ ਪੁਆਇੰਟ (ਓਪੀਸੀ) ਪ੍ਰਾਇਵੇਟ ਲਿਮਿ: ਐਸ.ਸੀ.ਐਫ ਨੰ.36 ਟਾਪ ਫਲੋਰ, ਫੇਜ਼ 10 ਮੋਹਾਲੀ, 7 ਕਲਰਜ਼ ਟਰੈਵਲ ਪਲੈਨਰਜ਼ ਪ੍ਰਾਇਵੇਟ ਲਿਮਿ: ਐਸ.ਸੀ.ਓ ਨੰ: 4 ਪਹਿਲੀ ਮੰਜ਼ਿਲ, ਸੈਕਟਰ 82 ਮੋਹਾਲੀ, ਸ੍ਰੀ ਕੰਸਲਟੈਂਟਸ ਐਸ.ਸੀ.ਓ ਨੰ: 56 ਕੈਬਿੰਨ ਨੰ: 1 ਪਹਿਲੀ ਮੰਜ਼ਿਲ ਨਿਊ ਸੰਨੀ ਇੰਨਕਲੇਵ ਸ਼ੋਪਿੰਗ ਕੰਪਲੈਕਸ, ਸੈਕਟਰ 125 ਨੇੜੇ ਕੇਐਫਸੀ ਖਰੜ, ਮੋਹਾਲੀ, ਪਰਫੈਕਟ ਇੰਮੀਗ੍ਰੇਸ਼ਨ ਸਲਿਊਸ਼ਨਜ਼ ਸ਼ੋਅ ਰੂਮ ਨੰ 2 ਪਹਿਲੀ ਮੰਜ਼ਿਲ, ਮੈਟਰੋ ਪਲਾਜ਼ਾ ਸਿਟੀ ਮਾਰਕਿਟ ਲੋਹਗੜ੍ਹ ਰੋਡ ਜ਼ੀਰਕਪੁਰ ਤਹਿਸੀਲੀ ਡੇਰਾਬਸੀ ਜ਼ਿਲ੍ਹਾ ਮੋਹਾਲੀ, ਸਟਾਰਵੇਜ਼ ਇੰਮੀਗ੍ਰੇਸ਼ਨ ਐਸ.ਸੀ.ਐਫ ਨੰ.53 ਸ਼ਿਵਾਲਿਕ ਪਲਾਜ਼ਾ, ਸੈਕਟਰ 127 ਲਾਂਡਰਾ ਰੋਡ ਤਹਿਸੀਲ ਖਰੜ, ਮੋਹਾਲੀ, 7 ਕਲਰਜ਼ ਐਡੁਟੈਕ ਪ੍ਰਾਇਵੇਟ ਲਿਮਿ: ਐਸ.ਸੀ.ਓ ਨੰ: 18 ਪਹਿਲੀ ਮੰਜ਼ਿਲ ਸੈਕਟਰ 82, ਜੇਐਲਪੀਐਲ, ਏਅਰਪੋਰਟ ਰੋਡ ਮੋਹਾਲੀ, ਐਰਾਗੌਨ ਐਜੁਕੇਸ਼ਨ ਕੰਸਲਟੈਂਸੀ, ਐਸ.ਸੀ.ਓ. ਨੰ: 39, ਦੂਜੀ ਮੰਜ਼ਿਲ ਸੈਕਟਰ 65 ਫੇਜ਼ 11 ਮੋਹਾਲੀ, ਸਾਂਈ ਟੂਰ ਐਂਡ ਟਰੈਵਲਜ਼, ਐਸ.ਸੀ.ਐਫ ਨੰ: 98 ਪਹਿਲੀ ਮੰਜ਼ਿਲ ਫੇਜ਼ 11 ਮੋਹਾਲੀ, ਗੇਟਵੇਅ ਸਲਿਊਸ਼ਨਜ਼ ਐਸ.ਸੀ.ਐਫ ਨੰ: 55 ਟਾਪ ਫਲੋਰ ਫੇਜ਼ 10 ਮੋਹਾਲੀ, ਫੌਰਨ ਵੀਜ਼ਾ ਕੰਸਲਟੈਂਟਸ ਬੂਥ ਨੰ: 13ਸੀ ਫੇਜ਼ 9 ਮੋਹਾਲੀ, ਵੀਐਮਐਸ ਟਰੈਵਲ ਟੈਕ ਇੰਡੀਆ ਪ੍ਰਾਇਵੇਟ ਲਿਮਿ:, ਯੂਨਿਟ ਨੰ: 2, 4 ਦੂਜੀ ਮੰਜ਼ਿਲ ਟਾਵਰ 20, ਬੈਸਟੈਕ ਬਿਜਨੈਸ ਟਾਵਰਜ਼ ਸੈਕਟਰ 66 ਮੋਹਾਲੀ, ਵੀਜ਼ਾ ਵੈਲੀ, ਬੇਸਮੈਂਟ ਹੋਟਲ 13 ਆਪੋਜਿਟ ਐਚਡੀਐਫਸੀ ਬੈਂਕ ਪਟਿਆਲਾ ਰੋਡ ਜ਼ੀਰਕਪੁਰ, ਮੋਹਾਲੀ, ਮੈਸਰਜ਼ ਸਕਾਈਐਮ ਐਜੁਕੇਸ਼ਨ, ਐਸ.ਸੀ.ਓ ਨੰ. 112, ਪਹਿਲੀ ਮੰਜ਼ਿਲ ਗਲੋਬਲ ਬਿਜਨੈਸ ਪਾਰਕ, ਜ਼ੀਰਕਪੁਰ ਮੋਹਾਲੀ ਪੰਜਾਬ 140603, ਕਰਮੈਂਟੋ ਐਸ.ਸੀ.ਐਫ ਨੰ: 97, ਦੂਜੀ ਮੰਜ਼ਿਲ ਫੇਜ਼ 11 ਮੋਹਾਲੀ, ਟਰੈਵਲ ਟ੍ਰੈਡਜ਼ ਐਸ.ਸੀ.ਐਫ ਨੰ: 56 ਪਹਿਲੀ ਮੰਜ਼ਿਲ, ਫੇਜ਼ 7 ਮੋਹਾਲੀ, ਜੇ.ਐਸ. ਇੰਟਰਨੈਸ਼ਨਲ ਟ੍ਰੇਡ ਟੈਸਟ ਐਂਡ ਟੈਕਨੀਕਲ ਟ੍ਰੇਨਿੰਗ ਸੈਂਟਰ, ਸੀ 75-76, ਇੰਡਸਟਰੀਅਲ ਫੋਕਲ ਪੁਆਇੰਟ ਚਨਾਲੋਂ ਕੁਰਾਲੀ 140109, ਮੋਹਾਲੀ, ਢਿੱਲੋਂ ਮਨੀ ਚੇਂਜਰ ਐਂਡ ਟਰੈਵਲਜ਼, ਸ਼ਾਪ ਨੰ: 4, ਨੇੜੇ ਪੂਜਾ ਗੈਸ ਸਰਵਿਸ, ਸਿਸਵਾਂ ਰੋਡ, ਕੁਰਾਲੀ, ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ, ਆਰੀਅਨ ਇੰਮੀਗ੍ਰੇਸ਼ਨ ਐਂਡ ਐਜੁਕੇਸ਼ਨ ਕੰਸਲਟੈਂਟਸ, ਸੋਅਰੂਮ ਨੰ: 43, ਪੰਜਾਬ ਮੌਡਰਨ ਕੰਪਲੈਕਸ ਫਰਨੀਚਰ ਮਾਰਕਿਟ ਬਲਟਾਣਾ ਸਬ ਤਹਿਸੀਲ ਜ਼ੀਰਕਪੁਰ ਜ਼ਿਲ੍ਹਾ ਮੋਹਾਲੀ, ਨੁਮੈਰੀਅਸ ਇੰਟਰਪਰਾਈਸਿਸ ਪ੍ਰਾਇਵੇਟ ਲਿਮਿ: ਐਸ.ਸੀ.ਓ ਨੰ: 1, ਕੈਬਿਨ ਨੰ:1 ਐਂਡ 2, ਨਿਊ ਡਿਫੈਂਸ ਕਲੋਨੀ, ਬੈਕਸਾਈਡ ਲੱਕੀ ਢਾਬਾ, ਪਟਿਆਲਾ ਰੋਡ ਜ਼ੀਰਕਪੁਰ ਤਹਿਸੀਲ ਡੇਰਾਬਸੀ ਜ਼ਿਲ੍ਹਾ ਮੋਹਾਲੀ, ਮੈਸਰਜ਼ ਵਰਲਡ ਸੈਟਲਮੈਂਟ ਕੰਸਲਟੈਂਸੀ, ਐਸ.ਸੀ.ਐਫ ਨੰ: 51 ਦੂਜੀ ਮੰਜ਼ਿਲ ਫੇਜ਼ 5 ਮੋਹਾਲੀ,  ਪ੍ਰੋਪ ਮੈਸਰਜ਼ ਜੇ.ਐਸ. ਇੰਟਰਨੈਸ਼ਲ, ਵਾਰਡ ਨੰ: 6 ਪਿਛਲੇ ਪਾਸੇ ਗੋਪਾਲ ਢਾਬਾ ਸਿਸਵਾਂ ਰੋਡ ਕੁਰਾਲੀ ਜ਼ਿਲ੍ਹਾ ਮੋਹਾਲੀ, ਵੀਜ਼ਾ ਇੰਪਾਅਰ ਐਸ.ਸੀ.ਐਫ ਨੰ: 36 ਦੂਜੀ ਮੰਜ਼ਿਲ ਫੇਜ਼ 10, ਮੋਹਾਲੀ ਦੀਆਂ ਅਰਜ਼ੀਆਂ ਉਕਤ ਪ੍ਰਾਰਥੀਆਂ ਵਲੋਂ ਲਾਇਸੰਸ ਲੈਣ ਸਬੰਧੀ ਅਪਲਾਈ ਕਰਨ ਬਾਅਦ ਅਗਲੇਰੀ ਪ੍ਰਕਿਰਿਆ ਪੂਰੀ ਕਰਨ ਸਬੰਧੀ ਕੋਈ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਦਾਖਲ ਦਫ਼ਤਰ ਕਰ ਦਿੱਤੀਆਂ ਗਈਆਂ ਹਨ।

 ਉਨ੍ਹਾਂ ਦੱਸਿਆ ਕਿ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਸਮੇਤ ਸਹਿ ਪੱਤਰਾਂ, ਪੜਤਾਲ ਅਤੇ ਰਿਪੋਰਟ ਹਿੱਤ ਪੁਲਿਸ ਵਿਭਾਗ ਨੂੰ ਭੇਜਦੇ ਹੋਏ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ। ਸੀਨੀਅਰ ਕਪਤਾਨ ਪੁਲਿਸ ਵਲੋਂ ਰਿਪੋਰਟ ਦਫਤਰ ਨੂੰ ਭੇਜਦੇ ਹੋਏ ਲਿਖਿਆ ਗਿਆ ਸੀ ਕਿ ਸਾਲ 2019  ਅਤੇ ਇਸ ਤੋਂ ਪਹਿਲਾਂ ਜਿਹੜੀਆਂ ਟਰੈਵਲ ਏਜੰਸੀਆਂ ਸਬੰਧੀ ਵੈਰੀਫਿਕੇਸ਼ਨਾਂ ਦਫਤਰ ਵਿਖੇ ਭੇਜੀਆਂ ਸਨ, ਉਹ ਕਾਫੀ ਦੇਰ ਤੋਂ ਲੰਬਿਤ ਚਲੀਆਂ ਆ ਰਹੀਆਂ ਹਨ। ਪ੍ਰਾਰਥੀਆਂ ਵਲੋਂ ਇਸ ਸਬੰਧੀ ਕੋਈ ਪੈਰਵਾਈ ਨਹੀਂ ਕੀਤੀ ਗਈ ਅਤੇ ਕਈ ਪ੍ਰਾਰਥੀਆਂ ਵਲੋਂ ਆਪਣੇ ਲਾਇਸੰਸ ਦੀ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ। ਇਸ ਲਈ ਇਨ੍ਹਾਂ ਵੈਰੀਫਿਕੇਸ਼ਨਾਂ ਨੂੰ ਦਾਖਲ ਦਫਤਰ ਕੀਤਾ ਜਾਂਦਾ ਹੈ। ਇਸ ਉਪਰੰਤ ਇਸ ਦਫਤਰ ਵਲੋਂ ਪ੍ਰਾਰਥੀਆਂ ਨੂੰ ਨੋਟਿਸ ਜਾਰੀ ਕਰਦੇ ਹੋਏ ਐਕਟ/ਰੂਲਾਂ ਅਨੁਸਾਰ ਲੰਬਿਤ ਦਸਤਾਵੇਜ਼ ਸਮੇਤ ਹਾਜ਼ਰ ਪੇਸ਼ ਹੋਣ ਲਈ ਹਦਾਇਤ ਕੀਤੀ ਗਈ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ ਹੈ। ਉਕਤ ਨੂੰ ਮੁੱਖ ਰੱਖਦੇ ਹੋਏ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਦੀ ਰਿਪੋਰਟ ਦੇ ਆਧਾਰ ਤੇ, ਪ੍ਰਾਰਥੀਆਂ ਵੱਲੋਂ ਐਕਟ/ਰੂਲਾਂ ਅਨੁਸਾਰ ਲੰਬਿਤ ਦਸਤਾਵੇਜ਼ ਜਮ੍ਹਾਂ ਨਾ ਕਰਵਾਉਣ ਕਰਕੇ ਅਤੇ ਨਾ ਹੀ ਇਸ ਦਫਤਰ ਵਿਖੇ ਹਾਜ਼ਰ ਹੋਣ ਕਾਰਣ ਕੰਸਲਟੈਂਸੀ, ਟਰੈਵਲ ਏਜੰਸੀ, ਕੋਚਿੰਗ ਇੰਸਟੀਚਿਊਟ ਆਫ ਆਇਲਟਸ ਅਤੇ ਟਿਕਟਿੰਗ ਏਜੰਟ ਦਾ ਲਾਇਸੰਸ ਲੈਣ ਲਈ ਉਕਤ ਫਰਮ/ਕੰਪਨੀ ਵਲੋਂ ਦਿਤੀਆਂ ਦਰਖਾਸਤਾਂ ਦਾਖਲ ਦਫਤਰ ਕਰ ਦਿੱਤੀਆਂ ਗਈਆਂ ਹਨ।
 

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ