ਸੁਨਾਮ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਤਿਗੁਰ ਸਿੰਘ ਨਮੋਲ, ਕੁਲਵੰਤ ਸਿੰਘ ਕਾਲਾ ਨੰਬਰਦਾਰ, ਰੋਹੀ ਸਿੰਘ ਸਿੱਧੂ, ਧਰਮਪਾਲ ਸ਼ਰਮਾ ਛਾਜਲੀ ਅਤੇ ਜਰਮਨਦੀਪ ਸਿੰਘ ਮੋਰਾਂਵਾਲੀ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਸੁਨਾਮ ਦੇ ਮੀਤ ਪ੍ਰਧਾਨ ਬਣੇ ਅਨਿਲ ਕੁਮਾਰ ਸਿੰਗਲਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ।