ਸੰਦੋੜ ਦੇ ਨਜ਼ਦੀਕੀ ਪਿੰਡ ਸਰਕਾਰੀ ਹਾਈ ਸਕੂਲ ਕਸਬਾ ਭਰਾਲ ਵਿਖੇ ਵੋਟਰ ਦਿਵਸ ਸਬੰਧੀ, ਪੇਂਟਿੰਗ ਅਤੇ ਲਿਖਣ ਦੇ ਮੁਕਾਬਲੇ ਕਰਵਾਉਣ ਦਾ ਸਮਾਗਮ ਕਰਵਾਇਆ ਗਿਆ।
ਕਸਬਾ ਭਰਾਲ ਵਿਖੇ ਗੁਰਮਤਿ ਸਮਾਗਮ 27,28 ਫਰਵਰੀ ਨੂੰ ਸੰਦੌੜ ਦੇ ਨਜ਼ਦੀਕ ਦੋ ਦੀਵਾਨ ਦਾ ਸਮਾਂ ਮਿਲਿਆ ਕਿ ਗੁਰਦੁਆਰਾ ਭਗਤ ਰਵਿਦਾਸ ਮਹਾਰਾਜ ਜੀ ਵਿਖੇ ਲਗਾਏ ਜਾ ਰਹੇ ਹਨ
ਸਿਵਲ ਸਰਜਨ ਮਾਲੇਰਕੋਟਲਾ ਡਾ.ਚੇਤਨਾ ਦੀ ਅਗਵਾਈ ਹੇਠ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਦੇ ਅਧੀਨ ਆਉਂਦੇ ਸਿਹਤ ਕੇਂਦਰ ਕਸਬਾ ਭਰਾਲ ਦਾ ਨਰੀਖਣ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐਸ ਭਿੰਡਰ ਵੱਲੋਂ ਕੀਤਾ ਗਿਆ