ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਪੰਜਾਬ ਵਿੱਚੋਂ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਵਿਰੋਧੀ ਨਹੀਂ ਹੋਣਾ ਚਾਹੀਦਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਪੰਜਾਬ ਤੇ ਹਿਮਾਚਲ ਦੇ ਲੋਕਾਂ ਵਿੱਚ ਫੁੱਟ ਪਾਉਣ ਵਾਲੇ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
ਆਲ ਇੰਡੀਆ ਕਬੀਰ ਯੂਥ ਫੈਡਰੇਸ਼ਨ ਬਟਾਲਾ ਵੱਲੋਂ ਦਿੱਤਾ ਗਿਆ। ਕਮਿਊਨਿਟੀ ਹਾਰਮਨੀ ਐਵਾਰਡ ਨਾਨਕ ਸਾਈਂ ਫਾਊਂਡੇਸ਼ਨ ਦੇ ਮੁਖੀ ਪੰਢਰੀਨਾਥ ਬੋਕਾਰੇ (ਹਜ਼ੂਰ ਸਾਹਿਬ) ਨੂੰ ਦਿੱਤਾ ਗਿਆ
ਗੁਰੂ ਸਾਹਿਬਾਨ ਦੀ ਸਿਖਿਆਵਾਂ ਨੁੰ ਨਵੀਂ ਪੀੜੀਆਂ ਤਕ ਪਹੁੰਚਾਉਣ ਲਈ ਹਰਿਆਣਾ ਸਰਕਾਰ ਕ੍ਰਿਤ ਸੰਕਲਪ