ਹੈਦਰਾਬਾਦ ਵਿੱਚ ਇਕ ਰੇਹੜੀ ਵਾਲੇ ਤੋਂ ਮੋਮੋਜ਼ (Momos) ਖਾਣ ਨਾਲ ਇਕ ਔਰਤ ਦੀ ਮੌਤ ਹੋ ਗਈ ਹੈ। ਪੁਲਿਸ ਦੇ ਦੱਸਣ ਅਨੁਸਾਰ ਔਰਤ ਰੇਸ਼ਮਾ ਬੇਗ਼ਮ (33) ਵਜੋਂ ਹੋਈ ਹੈ, ਨੇ ਆਪਣੇ ਦੋ ਬੱਚਿਆਂ ਨਾਲ ਮੋਮੋਜ਼ ਖਾਧੇ ਸਨ ਜਿਸ ਕਾਰਨ ਕੁੱਝ ਸਮੇਂ ਬਾਅਦ ਤਿੰਨਾਂ ਨੂੰ ਦਸਤ, ਪੇਟ ਦਰਦ ਹੋਣ ਸ਼ੁਰੂ ਹੋ ਗਿਆ।