ਇੱਕ ਤੋਤਾ ਸੀ। ਉਹ ਬਹੁਤ ਲਾਲਚੀ ਤੇ ਸ਼ਰਾਰਤੀ ਸੀ। ਉਹ ਪੰਛੀਆਂ ਨੂੰ ਬਹੁਤ ਤੰਗ - ਪਰੇਸ਼ਾਨ ਵੀ ਕਰਦਾ ਸੀ। ਜਦ ਉਹ ਇੱਕ ਦਿਨ ਪੰਛੀਆਂ ਨੂੰ ਤੰਗ ਕਰਨ ਲੱਗਿਆ ਤਾਂ ਉਸਨੂੰ ਇੱਕ ਬਾਜ਼ ਮਿਲਿਆ।