ਸਬਜੀ ਮੰਡੀ 'ਤੇ ਲਗਣ ਵਾਲਾ 1 ਫੀਸਦੀ ਐਚਆਰਡੀਐਫ ਖਤਮ ਸਰਕਾਰੀ ਪਸ਼ੂਧਨ ਫਾਰਮ, ਹਿਸਾਰ ਦੇ 4 ਪਿੰਡਾਂ ਵਿਚ ਰਹਿ ਰਹੇ 2719 ਪਰਿਵਾਰਾਂ ਨੂੰ ਮਿਲੇਗਾ ਮਾਲਿਕਾਨਾ ਹੱਕ ਮਿਸ਼ਨ ਹਰਿਆਣਾ-2047 ਦੇ ਲਈ ਹੋਵੇਗਾ ਹਾਈ ਲੇਵਲ ਟਾਸਕ ਫੋਰਸ ਦਾ ਗਠਨ