ਸਦੀਵੀ ਪੰਜਾਬੀ ਸਾਹਿਤ ਨੂੰ ਸਦੀਵੀ ਸਾਹਿਤ ਦੇਨ ਦੇਣ ਵਾਲੇ ਸਵਰਗੀ ਕਵੀ ਪ੍ਰੋਫੈਸਰ ਮੋਹਨ ਸਿੰਘ ਜੀ ਮਰਦਾਰ ਹੋਤੀ ਜੋ ਹੁਣ ਪਾਕਿਸਤਾਨ ਵਿੱਚ ਹੈ ਸਰਹੱਦੀ ਸੂਬੇ ਵਿੱਚ ਡਾਕਟਰ ਜੋਧ ਸਿੰਘ ਜੀ ਦੇ ਘਰ 1905 ਈਸਵੀ ਵਿੱਚ ਜਨਮ ਲੈ ਕੇ ਘਰ ਨੂੰ ਰੋਸ਼ਨ ਕੀਤਾ ।1927ਈਸਵੀ ਵਿੱਚ ਉਰੀਐਂਟਲ ਕਾਲਜ ਲਾਹੌਰ ਵਿਖੇ ਮੁਨਸ਼ੀ ਫਾਜਲ ਵਿੱਚ ਪਾਸ ਕੀਤੀ । ਐਮ . ਏ (1 )ਫਾਰਸੀ ਵਿੱਚ ਪੜਦੇ ਅਮ੍ਰਿਤਸਰ ਖਾਲਸਾ ਕਾਲਜ ਵਿੱਚ ਨੋਕਰੀ ਕੀਤੀ ।
ਅਸੀਂ ਸਧਾਰਨ ਲੋਕ ਹਾਂ , ਬਹੁਤ ਹੀ ਸਧਾਰਨ ਸਾਡੀ ਕੋਈ ਛੁੱਟੀ ਨਹੀਂ ਤੇ ਸਾਡਾ ਕਾਹਦਾ ਮਜ਼ਦੂਰ ਦਿਵਸ ਅਸੀਂ ਤਾਂ ਅੱਜ ਦੇ ਦਿਨ ਵੀ ਮਜ਼ਦੂਰ ਦਿਵਸ ਤੇ ਮਜ਼ਬੂਰ ਹਾਂ, ਦੋ ਵਕਤ ਦੀ ਰੋਟੀ ਖ਼ਾਤਰ ਮਜ਼ਦੂਰ ਚੋਂਕ ‘ਚ ਖੜੇ ਦਿਹਾੜੀ ਲੱਗ ਜਾਵਣ ਦੀ ਉਡੀਕ ਕਰ ਰਹੇ ਹੁੰਦੇ ਹਾਂ ,