ਜੈਨ ਭਗਵਤੀ ਦੀਕਸ਼ਾ ਮਹਾਉਤਸਵ ਵਿੱਚ ਹਿੱਸਾ ਲਿਆ
18 ਸਾਲ ਤੋਂ ਘੱਟ ਉਮਰ ਦਾ ਬੱਚਾ ਵਹੀਕਲ ਚਲਾਉਂਦਾ ਹੈ ਤਾਂ ਮਾਪਿਆਂ ਨੂੰ ਹੋਵੇਗੀ 3 ਸਾਲ ਦੀ ਕੈਦ ਤੇ ਜੁਰਮਾਨਾ : ਡੀਐੱਸਪੀ ਕਰਨੈਲ ਸਿੰਘ
ਮੁੱਖ ਮੰਤਰੀ ਨੇ ਅੰਬਾਲਾ ਵਿਚ ਸ੍ਰੀ ਗੁਰੂ ਰਵੀਦਾਸ ਧਰਮ ਅਸਥਾਨ ਸਿਰਸਗੜ੍ਹ ਦੇ 21ਵੇਂ ਸਥਾਪਨਾ ਦਿਵਸ ਤੇ ਅਰਮ ਸ਼ਹੀਦ ਬ੍ਰਹਮਲੀਨ ਸ੍ਰੀ ਸ੍ਰੀ 108 ਰਾਮਾਨੰਦ ਜੀ ਮਹਾਰਾਜ ਦੇ 15ਵੇਂ ਸ਼ਹੀਦੀ ਦਿਨ 'ਤੇ ਪ੍ਰਬੰਧਿਤ ਧਾਰਮਿਕ ਸਮੇਲਨ ਵਿਚ ਕੀਤੀ ਸ਼ਿਰਕਤ
ਜੈਨ ਸ਼ਰਧਾਲੂ ਖੁਸ਼ੀ ਜ਼ਾਹਿਰ ਕਰਦੇ ਹੋਏ।
ਮਨੁੱਖੀ ਸਰੀਰ ਦੀ ਬਣਤਰ ਨੂੰ ਪੰਜ ਤੱਤ ਲੱਗੇ ਹਨ ਛੇਵੀਂ ਇਸ ਵਿੱਚ ਆਤਮਾ ਹੈ ਜੋ ਮਨੁੱਖੀ ਸਰੀਰ ਨੂੰ ਚਲਾਉਂਦੀ ਹੈ ਜਦੋਂ ਸਰੀਰ ਵਿੱਚੋਂ ਸਦਾ ਲਈ ਆਤਮਾ ਨਿਕਲ ਜਾਵੇ ਤਾਂ ਸਰੀਰ ਨੂੰ ਮੁਰਦਾ ਕਰਾਰ ਦੇ ਦਿੱਤਾ ਜਾਂਦਾ ਹੈ ਮਨੁੱਖੀ ਸਰੀਰ ਨੂੰ ਅਗਨ ਭੇਂਟ ਕਰਕੇ ਮਿਰਤਕ ਸਰੀਰ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ
ਮਨ ਨੂੰ ਸਾਧ ਲੈਣ ਵਾਲਾ ਹੀ ਸੱਚਾ ਸਾਧੂ ਸੰਤ ਹੈ : ਬਾਬਾ ਗੁਰਵਿੰਦਰ ਸਿੰਘ