ਹੱਲ ਕੀਤੇ ਗਏ ਮੁੱਖ ਮਾਮਲਿਆਂ ਵਿੱਚ ਪੁਲਿਸ ਅਦਾਰਿਆਂ 'ਤੇ ਲੜੀਵਾਰ ਹਮਲੇ, ਹਾਈ-ਪ੍ਰੋਫਾਈਲ ਕਤਲ ਅਤੇ ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਨਾ ਸ਼ਾਮਲ
ਵਿਭਾਗ ਨੇ ਵਿੱਤੀ ਵਰ੍ਹੇ 2024-25 ਲਈ ਮਿਥੀਆਂ 740 ਕਿਲੋਮੀਟਰ ਯੋਜਨਾ ਸੜਕਾਂ ਵਿੱਚੋਂ 643 ਕਿਲੋਮੀਟਰ ਦਾ ਕੰਮ ਕੀਤਾ ਮੁਕੰਮਲ: ਲੋਕ ਨਿਰਮਾਣ ਮੰਤਰੀ
ਨਿਸਾਨ ਮੋਟਰ ਇੰਡੀਆ ਨੇ ਆਪਣੇ ਸੰਚਾਲਨ ਦੀ ਸ਼ੁਰੂਆਤ ਤੋਂ ਬਾਅਦ ਘਰੇਲੂ ਬਾਜ਼ਾਰ ਵਿੱਚ ਕੁੱਲ 5 ਲੱਖ ਤੋਂ ਵੱਧ ਕਾਰਾਂ ਵੇਚਣ ਦਾ ਮੀਲ ਪੱਥਰ ਪਾਰ ਕਰ ਲਿਆ ਹੈ।