ਪਹਿਲ ਪ੍ਰੋਜੈਕਟ ਅਧੀਨ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਵੱਲੋਂ ਇਸ ਸਾਲ ਬਣਾਈਆਂ ਜਾਣਗੀਆਂ 26 ਹਜ਼ਾਰ 559 ਸਕੂਲੀ ਵਰਦੀਆਂ
ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਨੇ ਹਰ ਦੇਸ਼ ਨੂੰ ਇੱਕ ਵਾਰ ਦਰੜ ਕੇ ਰੱਖ ਦਿਤਾ ਹੈ ਪਰ ਭਾਰਤ ਵਿਚ ਇਸ ਦਾ ਅਸਰ ਕੁੱਝ ਜਿ਼ਆਦਾ ਨਜ਼ਰ ਆ ਰਿਹਾ ਹੈ। ਇਸੇ ਕਾਰਨ ਕੋਰੋਨਾ ਦੇ ਨਾਲ ਨਾਲ ਦਿੱਲੀ ਵਿਖੇ ਚਲ ਰਹੇ ਕਿਸਾਨ ਅੰਦੋਲਨ ਦਾ ਅਸਰ ਵੀ ਖਾਸ ਕਰ ਕੇ ਮੋਦੀ ਸਰਕਾਰ ਉਤੇ ਤਾਂ ਪਿਆ