Thursday, April 03, 2025
BREAKING NEWS
ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਸਦਮਾ,ਪਤਨੀ ਦਾ ਹੋਇਆ ਦੇਹਾਂਤਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਪਟਿਆਲਾ ; ਬਾਦਸ਼ਾਹਪੁਰ ਪੁਲਿਸ ਚੌਂਕੀ ਨੇੜੇ ਧਮਾਕਾਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋ

Articles

ਆਓ ! ਦੀਪਾਵਲੀ ਦਾ ਤਿਉਹਾਰ ਮਨਾਈਏ

November 15, 2023 12:22 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਨਾ ਸ਼ਰਾਬ ਪੀ ਕੇ 
ਨਾ ਕੋਈ ਨਸ਼ਾ ਕਰਕੇ ,
ਨਾ ਕਿਸੇ ਨੂੰ ਬੁਰਾ - ਭਲਾ ਕਹਿ ਕੇ ,
ਨਾ ਹੀ ਬੰਬ - ਪਟਾਖੇ ਚਲਾ ਕੇ ,
ਆਓ ! ਦੀਪਾਵਲੀ ਦਾ ਤਿਉਹਾਰ ਮਨਾਈਏ ,
 ਦੂਜਿਆਂ ਦੇ ਦੁੱਖ ਵੰਡਾ ਕੇ ,
ਆਓ ! ਦੀਪਾਵਲੀ ਦਾ ਤਿਉਹਾਰ ਮਨਾਈਏ ,
 ਦੂਜਿਆਂ ਦੇ ਦੁੱਖ ਵੰਡਾ ਕੇ ;
ਦੀਵੇ ਤੇ ਮੋਮਬੱਤੀਆਂ ਜਗਾ ਕੇ , 
ਪ੍ਰਭੂ 'ਤੇ ਪੂਰਾ ਭਰੋਸਾ ਟਿਕਾ ਕੇ ,
 ਆਓ ! ਦੀਪਾਵਲੀ ਦਾ ਤਿਉਹਾਰ ਮਨਾਈਏ ,
ਸਾਰੇ ਰਲ - ਮਿਲ ਕੇ ਤੇ ਗਾ ਕੇ ,
ਸਾਰੇ ਰਲ - ਮਿਲ ਕੇ ਤੇ ਗਾ ਕੇ ,
ਦੀਪਾਵਲੀ ਦਾ ਸ਼ੁਭ ਦਿਹਾੜਾ ਹੈ ਆਇਆ ,
ਸਾਰੇ ਪਾਸੇ ਉਮੰਗ - ਤਰੰਗ ਲਿਆਇਆ ,
ਵੈਰ - ਵਿਰੋਧ ਸਭ ਮਿਟਾ ਕੇ ,
ਆਓ ! ਰਲ - ਮਿਲ ਦੀਪਾਵਲੀ ਦਾ ਤਿਉਹਾਰ ਮਨਾਈਏ, ਸਾਰੇ ਪਾਸੇ ਖੁਸ਼ੀਆਂ - ਖੇੜੇ ਲਿਆਈਏ ;
ਆਓ ! ਦੀਪਾਵਲੀ ਦਾ ਤਿਉਹਾਰ ਮਨਾਈਏ ।
 ਮੈਡਮ ਰਜਨੀ ਧਰਮਾਣੀ 
ਸ੍ਰੀ ਅਨੰਦਪੁਰ ਸਾਹਿਬ 
( ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ )

Have something to say? Post your comment