ਜਲੰਧਰ : ਜਲੰਧਰ ਵਿਖੇ ਇਕ ਸ਼ਖ਼ਸ ਲਾਸ਼ ਨੂੰ ਮੋਢੇ ਉਤੇ ਚੁੱਕ ਕੇ ਲਿਜਾ ਰਿਹਾ ਵੇਖ ਕੇ ਹਰ ਕੋਈ ਹੈਰਾਨ ਸੀ। ਜਾਣਕਾਰੀ ਅਨੁਸਾਰ ਜਦੋਂ ਕਿਸੇ ਕੋਰੋਨਾ ਮਰੀਜ਼ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਅੰਤਮ ਸਸਕਾਰ ਹਸਪਤਾਲ ਵਾਲੇ ਪੀਪੀ ਕਿੱਟ ਪਾ ਕੇ ਕਰਦੇ ਹਨ। ਪਰ ਇਥੇ ਇਸ ਤਰ੍ਹਾਂ ਨਹੀਂ ਸੀ