ਲੁਧਿਆਣਾ : ਲੁਧਿਆਣਾ ਵਿਖੇ ਪ੍ਰਵਾਸੀ ਮਜ਼ਦੂਰ ਲਾਕਡਾਓਣ ਤੋ ਐਨਾ ਕੂ ਘਬਰਾ ਗਏ ਹਨ ਕਿ ਉਨ੍ਹਾਂ ਨੇ ਆਪਣੇ ਦੇਸ਼ ਜਾਣ ਦਾ ਫ਼ੈਸਲਾ ਕਰ ਲਿਆ ਹੈ। ਇਸੇ ਕਰ ਕੇ ਧੜਾ-ਧੜ ਮਜਦੂਰਾਂ ਦੇ ਟੋਲੇ ਰੇਲ ਗੱਡੀਆਂ ਰਾਹੀ ਆਪਣੇ ਵਤਨ ਪਰਤ ਰਹੇ ਹਨ। ਅਜਿਹੇ ਵਿਚ ਉਦਯੋਗਪਤੀਆਂ ਨੇ