ਸ਼੍ਰੀ ਪੀ.ਬੀ. ਨੀਨਾਵੇ, ਰੇਲਵੇ ਬੋਰਡ ਦੇ ਅੱਡੀਸ਼ਨਾਲ ਮੈਂਬਰ (ਆਰ.ਐੱਸ.) ਨੇ 31 ਅਗਸਤ 2024 ਨੂੰ ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ. ਡਬਲਯੂ) ਦਾ ਦੌਰਾ ਕੀਤਾ।