ਮੁਕਤਸਰ : ਮੁਕਤਸਰ ਵਿਖੇ 2 ਅਣਪਛਾਤਿਆਂ ਨੇ ਦਿਨ ਦਿਹਾੜੇ ਘਰ ਦੇ ਬਾਹਰੋਂ ਇੱਕ ਵਿਅਕਤੀ ਤੋਂ ਲੱਖਾਂ ਰੁਪਏ ਦੀ ਲੁੱਟ ਕਰ ਲਈ । ਇਸ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ। ਦਰਅਸਲ ਮੁਕਤਸਰ ਦੇ ਗੁਰੂ ਅੰਗਦ ਦੇਵ ਨਗਰ ’ਚ ਅੱਜ ਵਾਪਰੀ ਲੁੱ
ਚੰਡੀਗੜ੍ਹ: ਲੁੱਟਖੋਹ ਗਰੋਹ ਦੇ ਮੈਂਬਰ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਦੇ ਹਨ, ਉਨ੍ਹਾਂ ਦਾ ਕੰਮ ਘਰ ਦੀ ਤਲਾਸ਼ੀ ਦੇ ਬਹਾਨੇ ਲੋਕਾਂ ਨੂੰ ਲੁੱਟਣਾ ਹੈ। ਉਹ ਸਿਵਲ ਵਰਦੀ ਵਿਚ ਫਰਜ਼ੀ ਅਫਸਰ ਬਣ ਕੇ ਘੁੰਮਦੇ ਹਨ। ਏਡੀਸੀਪੀ ਲੁਧਿਆਣਾ ਪ੍ਰੱਗਿਆ ਜੈਨ ਨੇ ਦੱਸਿਆ ਕਿ ਇਹ ਪੁਰਾਣਾ ਇ
ਫਿਰੋਜ਼ਪੁਰ : ਫਿਰੋਜ਼ਪੁਰ ਵਿਚ ਆਏ ਦਿਨ ਕਰਾਇਮ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ, ਲੁੱਟ ਖੋਹ ਸਨੈਕਿੰਗ ਦੀਆਂ ਘਟਨਾਵਾਂ ਨੂੰ ਆਮ ਲੋਕਾਂ ਦੇ ਮਨਾਂ ਵਿਚ ਖੋਫ ਪੈਦਾ ਕਰਕੇ ਰੱਖਿਆ ਹੋਇਆ ਹੈ। ਬੀਤੀ ਰਾਤ ਜ਼ੀਰਾ ਗੇਟ ਦੇ ਕੋਲ ਪੈਟਰੋਲ ਦੇ 5 ਤੋਂ 6 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਗੰਗਾ ਬ੍ਰਿਜ ਥਾਣਾ ਖੇਤਰ ਦੇ ਜਰੂਆ ਬਾਜ਼ਾਰ ਵਿਚ ਪੈਂਦੀ ਐਚਡੀਐਫ਼ਸੀ ਬੈਂਕ ਦੀ ਸ਼ਾਖ਼ਾ ਤੋਂ ਕਲ ਸਵੇਰੇ ਹਥਿਆਬੰਦ ਲੁਟੇਰਿਆਂ ਨੇ ਬੈਂਕ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ 1.19 ਕਰੋੜ ਰੁਪਏ ਲੁੱਟ ਲਏ। ਵੈਸ਼ਾਲੀ ਜ਼ਿਲ੍ਹਾ ਮੁੱਖ ਦਫ਼ਤਰ ਹਾਜੀਪੁਰ ਦੇ ਪੁਲਿਸ ਅਧਿਕਾਰੀ ਰਾਘਵ ਦਿਆਲ ਨੇ ਦਸਿਆ ਕਿ ਬਾਈਕ ਸਵਾਰ ਚਾਰ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ।