ਇਸ ਸਿਹਤਮੰਦ ਪਿਕਨਿਕ ਵਿੱਚ 30 ਤੋਂ 40 ਔਰਤਾਂ ਨੇ ਭਾਗ ਲਿਆ
ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮੈਂਬਰਾਂ ਲਈ ਪਿਕਨਿਕ ਦਾ ਆਯੋਜਨ ਕੀਤਾ ਗਿਆ।