ਹਰਿਆਣਾ ਸਰਕਾਰ ਨੇ ਸੂਬੇ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿਚ ਪੇਯਜਲ ਸਪਲਾਈ ਕਨੈਕਸ਼ਨ ਅਤੇ ਸੀਵਰੇਜ ਕਨੈਕਸ਼ਨ ਦੀ ਮੰਜੂਰੀ ਦੀ ਸਮੇਂ-ਸੀਮਾ 12 ਦਿਨ ਤੋਂ ਵਧਾ ਕੇ 7 ਦਿਨ ਕਰ ਦਿੱਤੀ ਹੈ।