ਅਮਰੀਕਾ ਦੇ ਰਾਸ਼ਟਰੀ ਜੋ ਬਾਈਡਨ ਵੱਲੋਂ ਇਕ ਪ੍ਰੋਗਰਾਮ ਦੌਰਾਨ ਚੀਨ ਦੇ ਰਾਸ਼ਟਰਪਤੀ ਨੂੰ ਰੂਸ ਦਾ ਰਾਸ਼ਟਰਪਤੀ ਕਹਿ ਦਿੱਤਾ ਜਿਸ ਨੂੰ ਉਨ੍ਹਾਂ ਖ਼ੁਦ ਹੀ ਦਰੁਸਤ ਵੀ ਕਰ ਲਿਆ ਗਿਆ ਪਰ ਇਸ ਬਿਆਨ ਨਾਲ ਅਮਰੀਕੀ ਰਾਸ਼ਟਰਪਤੀ ਦੀ ਯਾਦਦਾਸ਼ਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਉੱਤਰੀ ਕੋਰੀਆ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਹਾਲੀਆ ਭਾਸ਼ਣ ਵਿਚ ਉੱਤਰੀ ਕੋਰੀਆ ਨੂੰ ਸੁਰੱਖਿਆ ਲਈ ਖ਼ਤਰਾ ਦੱਸ ਕੇ ਅਤੇ ਉਸ ਪ੍ਰਤੀ ਦੁਸ਼ਮਣੀ ਨੀਤੀ ਅਪਣਾਈ ਰੱਖਣ ਦਾ ਇਰਾਦਾ ਜ਼ਾਹਰ ਕਰ ਕੇ ‘ਇੱਕ ਵੱਡੀ ਭੁੱਲ