ਮੰਤਰੀ ਰਾਜੇਸ਼ ਨਾਗਰ ਦੇ ਨਿਰਦੇਸ਼ 'ਤੇ ਖੁਰਾਕ ਅਤੇ ਸਪਲਾਈ ਵਿਭਾਗ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਸ਼ਿਕਾਇਤ ਬਾਕਸ ਤੇ ਜਾਗਰੂਕਤਾ ਬੈਨਰ ਤੋਂ ਬਗੈਰ ਰਾਸ਼ਨ ਡਿਪੂਆਂ ਨੂੰ ਜਲਦ ਤੋਂ ਜਲਦ ਬਾਕਸ ਤੇ ਬੈਨਰ ਲਗਵਾਉਣ ਦੀ ਸਖਤ ਹਦਾਇਤ