ਭਿੱਖੀਵਿੰਡ : ਭਿੱਖੀਵਿੰਡ ਰਜੇਸ਼ ਕੁਮਾਰ ਲਾਲੀ ਦੇ ਗ੍ਰਹਿ ਵਿਖੇ ਗੌਰਵਦੀਪ ਸਿੰਘ ਵਲਟੋਹਾ ਅਤੇ ਸੀਨੀਅਰ ਅਕਾਲੀ ਦਲ ਲੀਡਰ ਦੀਪਕ ਕੁਮਾਰ ਗੋਲਡੀ ਰਜੇਸ਼ ਕੁਮਾਰ ਲਾਲੀ ਦੀ ਧਰਮ ਪਤਨੀ ਦੀ ਬੇਵਕਤੀ ਮੌਤ ਦਾ ਦੁੱਖ ਦਾ ਸਾਂਝਾ ਕਰਨ ਪਹੁੰਚੇ। ਦੀਪਕ ਕੁਮਾਰ ਗੋਲਡੀ ਨੇ ਕਿਹਾ ਕਿ ਰਜੇਸ਼ ਕੁਮਾਰ ਲਾਲੀ ਜੀ ਦੀ ਧਰਮ ਪਤਨੀ ਦਾ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਿ ਕਦੀ ਪੂਰਾ ਨਹੀਂ ਹੋਣ ਵਾਲਾ ਹੈ । ਪ੍ਰਮਾਤਮਾ ਰਜੇਸ਼ ਸ਼ਰਮਾ ਨੂੰ ਤੇ ਉਹਨਾਂ ਤੇ ਪਰਿਵਾਰ ਨੂੰ ਹੌਸਲਾ ਦਾ ਬਲ ਬਖਸ਼ਣ