"ਸਹਿਜਵੀਰ" ਦੇ ਨਵੇਂ ਐਪੀਸੋਡ ਵਿੱਚ, ਦਰਸ਼ਕ ਹੈਰਾਨ ਰਹਿ ਗਏ ਕਿਉਂਕਿ ਸਹਿਜ ਨੇ ਕਬੀਰ ਨੂੰ ਹੱਕ ਦਿਵਾਉਣ ਲਈ ਇੱਕ ਨਵਾਂ ਚੁੱਕਿਆ, ਜਿੱਥੇ ਸਹਿਜ, ਕਬੀਰ ਦੇ ਨਾਲ ਨਕਲੀ ਵਿਆਹ ਕਰ ਕੇ ਉਸਦੇ ਘਰ ਜਾਂਦੀ ਹੈ ਤੇ ਦੂਜੇ ਪਾਸੇ ਵਿਕਰਮ ਨੂੰ ਸਭ ਦੇ ਸਾਹਮਣੇ ਕ੍ਰਿਮੀਨਲ ਸਾਬਿਤ ਕਰਦੀ ਹੈ।
ਆਉਣ ਵਾਲੇ ਐਪੀਸੋਡ ਵਿੱਚ, ਸਹਿਜ, ਕਬੀਰ ਦੇ ਹੱਕਾਂ ਲਈ ਲੜਨ ਲਈ ਇੱਕ ਦਲੇਰ ਕਦਮ ਚੁੱਕਦੀ ਹੈ। ਉਹ ਕਬੀਰ ਦੀ ਪਤਨੀ ਹੋਣ ਦਾ ਦਿਖਾਵਾ ਕਰਦੇ ਹੋਏ ਮਲਹੋਤਰਾ ਦੇ ਘਰ ਵਿੱਚ ਦਾਖਲ ਹੁੰਦੀ ਹੈ! ਇਸ ਦੌਰਾਨ, ਸਹਿਜ ਵਿਕਰਮ ਦੀ ਸੱਚਾਈ ਸਭ ਦੇ ਸਾਹਮਣੇ ਲਿਆਉਣ ਲਈ ਉਸਨੂੰ ਗ੍ਰਿਫਤਾਰ ਕਰ ਲੈਂਦੀ ਹੈ।
ਆਖਿਰ ਵਿਕਰਮ ਕਿਹੜੇ ਰਾਜ਼ ਛੁਪਾ ਰਿਹਾ ਹੈ? ਕੀ ਸਹਿਜਵੀਰ, ਵਿਕਰਮ ਨੂੰ ਸਜ਼ਾ ਦਿਵਾਉਣ ਵਿੱਚ ਕਾਮਯਾਬ ਹੋ ਜਾਵੇਗੀ? ਦੇਖੋ ਸੋਮ ਤੋਂ ਸ਼ਨੀਵਾਰ ਰਾਤ 8:30 ਵਜੇ "ਸਹਿਜਵੀਰ" ਸਿਰਫ ਜ਼ੀ ਪੰਜਾਬੀ '