Thursday, April 03, 2025
BREAKING NEWS
ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਸਦਮਾ,ਪਤਨੀ ਦਾ ਹੋਇਆ ਦੇਹਾਂਤਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਪਟਿਆਲਾ ; ਬਾਦਸ਼ਾਹਪੁਰ ਪੁਲਿਸ ਚੌਂਕੀ ਨੇੜੇ ਧਮਾਕਾਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋ

Majha

ਪੱਤਰਕਾਰ ਚਾਨਣ ਸਿੰਘ ਸੰਧੂ ਦੇ ਪਿਤਾ ਦੇਸਾ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ-ਵਂਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ

May 16, 2024 12:14 PM
Manpreet Singh khalra

ਖਾਲੜਾ : ਸੀਨੀਅਰ ਪੱਤਰਕਾਰ ਅਤੇ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਪੰਜਾਬ ਦੇ ਤਰਨਤਾਰਨ ਜਿਲ੍ਹਾ ਪ੍ਰਧਾਨ ਚਾਨਣ ਸਿੰਘ ਸੰਧੂ ਦੇ ਸਤਿਕਾਰਯੋਗ ਪਿਤਾ ਸ੍ਰ.ਦੇਸਾ ਸਿੰਘ ਸੰਧੂ ਜੀ ਜੋ ਪਿਛਲੇ ਦਿਨੀ ਪ੍ਰਮਾਤਮਾ ਵੱਲੋ ਬਖਸ਼ੇ ਸਵਾਸਾਂ ਦੀ ਪੁੰਜੀ ਨੂੰ ਭੋਗਦੇ ਹੋਏ ਗੁਰੂ ਚਰਨਾ ਵਿੱਚ ਜਾ ਵਿਰਾਜੇ ਸਨ। ਉਹਨਾ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪੱਤੀ ਲੌਢਾ ਕਿਲ੍ਹਾ ਪਿੰਡ ਮਾੜੀ ਮੇਘਾ ਜੀ ਵਿਖੇ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾ ਵੱਲੋ ਕੀਰਤਨ ਕੱਥਾ ਕਰ ਸੰਗਤਾ ਨੂੰ ਵਾਹਿਗੁਰੂ ਨਾਮ ਨਾਲ ਜੁੜਨ ਅਤੇ ਗੁਰਬਾਣੀ ਮੁਤਾਬਕ ਆਪਣਾ ਜੀਵਨ ਗੁਜਾਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਸ੍ਰ. ਦੇਸਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਜਿੰਨਾ ਵਿੱਚ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰ. ਜਸਬੀਰ ਸਿੰਘ ਪੱਟੀ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਸ੍ਰ. ਦੇਸਾ ਸਿੰਘ ਦੀ ਦਿੱਤੀ ਚੰਗੀ ਸਿਖਿਆ ਦੀ ਬਦੋਲਤ ਚਾਨਣ ਸਿੰਘ ਅੱਜ ਸਮਾਜ ਵਿੱਚ ਵਧੀਆ ਤਰੀਕੇ ਨਾਲ ਵਿਚਰ ਰਹੇ ਹਨ। ਤੇ ਅੱਜ ਇਹੀ ਕਾਰਨ ਹੈ ਕਿ ਚਾਨਣ ਸਿੰਘ ਸੰਧੂ ਸਾਡੀ ਯੂਨੀਅਨ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਤਰਨਤਾਰਨ ਤੋ ਜਿਲ੍ਹਾ ਪ੍ਰਧਾਨ ਹਨ। ਇਹਨਾ ਤੋ ਇਲਾਵਾ ਹਲਕਾ ਵਿਧਾਇਕ ਖੇਮਕਰਨ ਸ੍ਰ ਸਰਵਨ ਸਿੰਘ ਧੁੰਨ, ਚੇਅਰਮੈਨ ਵੇਅਰ ਹਾਉਸ ਪੰਜਾਬ ਗੁਰਦੇਵ ਸਿੰਘ ਲਾਖਣਾ, ਆੜਤੀ ਐਸੋਸੀਏਸ਼ਨ ਜਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੇਲ, ਆੜਤੀ ਗੁਰਸੇਵਕ ਸਿੰਘ ਬੱਬੂ ਮਾੜੀ ਮੇਘਾ, ਚੈਅਰਮੈਨ ਭਗਵੰਤ ਸਿੰਘ ਕੰਬੋਕੇ, ਕਿਰਨਜੀਤ ਸਿੰਘ ਮਿੱਠਾ ਮਾੜੀ ਮੇਘਾ, ਗੁਰਚਰਨਜੀਤ ਸਿੰਘ ਸੰਧੂ ਮਾੜੀ ਮੇਘਾ, ਜਥੇਦਾਰ ਸਤਨਾਮ ਸਿੰਘ ਮਨਾਂਵਾ, ਹਰਜਿੰਦਰ ਸਿੰਘ ਪੀ ਏ, ਗੁਰਮੁੱਖ ਸਿੰਘ ਜਗੀਰਦਾਰ, ਨਗਰ ਪੰਚਾਇਤ ਭਿੱਖੀਵਿੰਡ ਪ੍ਰਧਾਨ ਸਕੱਤਰ ਸਿੰਘ ਡਲੀਰੀ, ਪ੍ਰਧਾਨ ਸਤਨਾਮ ਸਿੰਘ ਬੁੱਗ, ਬਚਿੱਤਰ ਸਿੰਘ ਮਾਹਣੇਕੇ, ਬਲਜਿੰਦਰ ਸਿੰਘ ਮਾਹਣੇਕੇ, ਮਨਦੀਪ ਸਿੰਘ ਤੈੜ, ਸੰਦੀਪ ਸਿੰਘ ਮਹਿਲਾਵਾਲਾ, ਸੁਖਵੰਤ ਸਿੰਘ ਜਗੀਰਦਾਰ, ਮਹਿਲ ਸਿੰਘ ਬੁੱਗ, ਜਸਵੰਤ ਸਿੰਘ ਬੁੱਗ, ਸੁਖਰਾਜ ਸਿੰਘ ਕੰਬੋਕੇ,ਕਾਲਾ ਕੰਬੋਕੇ, ਸਰਪੰਚ ਜਸਵਿੰਦਰ ਸਿੰਘ ਡਲੀਰੀ, ਪ੍ਰਧਾਨ ਕਾਰਜ ਸਿੰਘ ਡਲੀਰੀ, ਹਰਵੰਤ ਸਿੰਘ ਮੇਡਾ, ਸਰਵਨ ਸਿੰਘ ਕੰਬੋਕੇ, ਸ਼ਰਮਾਂ ਭਿੱਖੀਵਿੰਡ, ਚਾਨਣ ਸਿੰਘ ਬੁਰਜ, ਸੁਖਰਾਜ ਸਿੰਘ ਠੱਠਾ, ਹਰਪ੍ਰੀਤ ਸਿੰਘ ਦੁੱਬਲੀ, ਸੁਖਦੇਵ ਸਿੰਘ ਭੁੱਚਰ, ਅੰਗਰੇਜ ਸਿੰਘ ਵਾਂ, ਸੁਖਦੇਵ ਸਿੰਘ ਵਾਂ, ਸਤਪਾਲ ਸਿੰਘ ਸੰਧੂ ਡਲੀਰੀ,ਸੁਖਰਾਜ ਸਿੰਘ ਅਮੀਸ਼ਾਹ, ਨਿਸ਼ਾਨ ਸਿੰਘ ਬਲੇਰ, ਜਰਨੈਲ ਸਿੰਘ ਅਲਗੋਂ, ਕੁਲਵੰਤ ਸਿੰਘ ਅਲਗੋਂ, ਕਿਸਾਨ ਆਗੂ ਪੰਜਾਬ ਸਿੰਘ ਕੰਬੋਕੇ, ਸਰਪੰਚ ਸੁਖਵਿੰਦਰ ਸਿੰਘ ਮਾੜੀ ਮੇਘਾ ਹਵੇਲੀਆ, ਗੁਰਮੀਤ ਸਿੰਘ ਅਲਗੋਂ, ਕਸ਼ਮੀਰ ਸਿੰਘ ਅਲਗੋਂ,ਨਿਸ਼ਾਨ ਸਿੰਘ ਭੂਰੇ, ਹੈਪੀ ਡਲੀਰੀ, ਮਾਸਟਰ ਅਮਰਦੀਪ ਸਿੰਘ ਭਿੱਖੀਵਿੰਡ, ਗੋਗਾ ਸਖੀਰੀਆ, ਜਗਰੂਪ ਸਿੰਘ ਕੰਬੋਕੇ, ਕੁਲਤਾਰ ਸਿੰਘ ਬੱਬੂ ਸ਼ਾਹ, ਬਿੱਟੂ ਸ਼ੇਰੋਵਾਲੀਆ, ਦੀਪ ਸ਼ਾਹ, ਸ਼ੇਰਾ ਸੰਧੂ, ਰਣਜੀਤ ਸਿੰਘ ਰਾਣਾ, ਪਰਗਟ ਸਿੰਘ ਮਾੜੀ ਮੇਘਾ, ਸਰਪੰਚ ਗੁਰਪ੍ਰੀਤ ਸਿੰਘ ਸ਼ੇਰਾ ਬਲੇਰ, ਗੁਰਜੀਤ ਸਿੰਘ ਬਲੇਰ, ਜਗਜੀਤ ਸਿੰਘ ਡਲੀਰੀ ਅਤੇ ਆਜਾਦ ਪ੍ਰੈਸ ਕੱਲਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਅਤੇ ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਦੇ ਪੱਤਰਕਾਰ ਜਿੰਨਾ ਵਿੱਚ ਵਾਇਸ ਪ੍ਰਧਾਨ ਪੰਜਾਬ ਸਵਿੰਦਰ ਸਿੰਘ ਬਲੇਹਰ, ਸੁਰਜੀਤ ਕੁਮਾਰ ਬੋਬੀ, ਦਾਰਾ ਸਿੰਘ ਡੱਲ, ਜਗਜੀਤ ਸਿੰਘ ਡੱਲ, ਜਗਦੇਵ ਸਿੰਘ ਸਮਰਾ, ਅਮਨ ਸਰਮਾ ਖਾਲੜਾ, ਗੁਰਪ੍ਰੀਤ ਸਿੰਘ ਸੈਂਡੀ, ਮਨਪ੍ਰੀਤ ਸਿੰਘ ਖਾਲੜਾ, ਸਾਜਨ ਖਾਲੜਾ, ਰਾਜੇਸ਼ ਸ਼ਰਮਾ, ਸਰਬਜੀਤ ਸਿੰਘ ਖਾਲੜਾ, ਰਾਜਨ ਚੋਪੜਾ, ਰਣਯੋਧ ਸਿੰਘ ਚੇਲਾ, ਗੁਰਪ੍ਰੀਤ ਸਿੰਘ ਗੋਲਾ, ਸੰਦੀਪ ਉਪਲ,ਵਿੱਕੀ ਮਹਿਤਾ, ਪ੍ਰਧਾਨ ਮਨਜੀਤ ਸਿੰਘ ਝਬਾਲ, ਬਖਤਾਵਰ ਸਿੰਘ ਸਿੰਘ, ਜਸਬੀਰ ਸਿੰਘ ਛੀਨਾ, ਸਰਬਜੀਤ ਸਿੰਘ ਬਿੱਟੂ, ਨਰਿੰਦਰ ਸਿੰਘ ਪੀ ਟੀ ਸੀ, ਮਨਜੀਤ ਸਿੰਘ ਭਿੱਖੀਵਿੰਡ, ਹਰਮੀਤ ਸਿੰਘ, ਖਾਲਸਾ, ਅਮਰਗੋਰ ਭਗਵਾਨਪੁਰਾ, ਮਨਜੀਤ ਸਿੰਘ ਪੱਟੀ, ਨੀਟੂ ਅਰੋੜਾ ਨੇ ਅੰਤਿਮ ਅਰਦਾਸ ਵਿੱਚ ਹਾਜਰੀ ਭਰੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Have something to say? Post your comment

 

More in Majha

ਗੁਰ ਪਤਵੰਤ ਪੰਨੂ ਦਿਮਾਗ਼ੀ ਸੰਤੁਲਨ ਖੋਹ ਚੁੱਕਾ ਹੈ: ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼; 3.5 ਕਿਲੋ ਹੈਰੋਇਨ ਸਮੇਤ ਇੱਕ ਕਾਬੂ

ਦਿੱਲੀ ਸਰਕਾਰ ਪ੍ਰੋ.ਭੁੱਲਰ ਨੂੰ ਖ਼ਾਲਸਾ ਸਾਜਣਾ ਦਿਵਸ ਤੋਂ ਪਹਿਲਾਂ ਰਿਹਾਅ ਕਰੇ : ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬ ਪੁਲਿਸ ਨੇ ਪਾਕਿਸਤਾਨ ਅਤੇ ਅਮਰੀਕਾ ਅਧਾਰਤ ਡਰੱਗ ਸਿੰਡੀਕੇਟਸ ਨਾਲ ਸਬੰਧਤ 15 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਕਾਬੂ

ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼; ਛੇ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਨਬੀਪੁਰ ਡਰੇਨ ਨੂੰ ਪੱਕਿਆਂ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਅੱਜ ਹੋਇਆ ਪਾਸ

ਭੀਮ ਯੂਥ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ

ਉਮਰ ਅਬਦੁੱਲਾ ਦਾ ਪੰਜਾਬੀਆਂ ਖਿਲਾਫ ਭੜਕਾਊ ਬਿਆਨ ਕਾਂਗਰਸ ਦੇ ਸੋਚ ਦੀ ਤਰਜਮਾਨੀ : ਪ੍ਰੋ. ਸਰਚਾਂਦ ਸਿੰਘ ਖਿਆਲਾ

ਡਿਬਰੂਗੜ੍ਹ ਜੇਲ੍ਹ ਤੋਂ MP ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਲਿਆਂਦਾ ਜਾਵੇਗਾ ਅੰਮ੍ਰਿਤਸਰ