ਖਾਲੜਾ : ਸਰਹੱਦੀ ਕਸਬਾ ਖਾਲੜਾ ਥਾਣਾ ਵਿਖੇ Sub Inspector ਵਿਨੋਦ ਕੁਮਾਰ ਸ਼ਰਮਾ ਨੇ ਥਾਣਾ ਖਾਲੜਾ ਦਾ ਕਾਰਜਕਾਰ ਸੰਭਾਲ ਦਿਆ , ਇਲਾਕੇ ਦੇ ਮੋਹਤਬਰਾਂ ਅਤੇ ਸਮਾਜਸੇਵੀ, ਸੰਘਰਸ਼ਸ਼ੀਲ ਅਤੇ ਇਨਸਾਫ ਪਸੰਦ ਲੋਕਾਂ ਨੇ ਭਰਵਾਂ ਸੁਆਗਤ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਥਾਣਾ ਖਾਲੜਾ ਮੁੱਖ ਇੰਚਾਰਜ ਸੰਭਾਲਦਿਆ ਕਿਹਾ ਕਿ ਸਾਡੇ ਥਾਣੇ ਦੇ ਸਾਥੀ ਕਰਮਚਾਰੀਆਂ ਦੇ ਸਹਿਯੋਗ ਨਾਲ ਹਰੇਕ ਨਸ਼ਾ ਵੇਚਣ ਵਾਲੇ ਨੂੰ ਅਤੇ ਨਸ਼ਾ ਕਰਨ ਵਾਲਿਆਂ ਨੂੰ ਸਖ਼ਤ ਸ਼ਬਦਾ ਵਿੱਚ ਤਾੜਨਾ ਕੀਤੀ ਹੈ ਕਿ ਜਾਂ ਤਾਂ ਉਹ ਨਸ਼ਾ ਕਰਨਾ ਅਤੇ ਨਸ਼ਾ ਵੇਚਣਾ ਬੰਦ ਕਰ ਦੇਣ ਦਾ ਉਹ ਇਲਾਕਾ ਛੱਡ ਜਾਣ । ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਨੇ ਇਲਾਕੇ ਦੇ ਮੋਹਤਬਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ। ਅਤੇ
ਹਰੇਕ ਫਰਿਆਦੀ ਨੂੰ ਕਾਨੂੰਨ ਅਨੁਸਾਰ ਇਨਸਾਫ ਦਵਾਉਣ ਪੂਰੀ ਕੋਸਿਸ਼ ਵਿੱਚ ਰਹੇਗੀ ਨਾਲ ਉਨਾ ਇਹ ਵੀ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਵੱਡੀਆਂ ਆਸਾਂ ਹਨ ਜੋ ਜੁਰਮ ਨੂੰ ਨੱਥ ਪਾਉਣ ਅਤੇ ਗਵਾਹ ਬਣਨ ਲਈ ਪ੍ਰਸ਼ਾਸ਼ਨ ਦਾ ਸਾਥ ਦੇਣ ।ਉਥੇ ਉਨ੍ਹਾਂ ਕਿਹਾ ਪੱਤਰਕਾਰ ਭਾਈਚਾਰਾ ਤੇ ਪ੍ਸ਼ਾਸਨ ਦਾ ਨੋਹ ਮਾਸ ਰਿਸਤਾ ਹੁੰਦਾ ਪੱਤਰਕਾਰ ਸਾਥੀਆ ਤੋ ਬੜੀ ਉਮੀਦ ਰੱਖਦਾ ਜਿਥੇ ਜੁਰਮ ਨਸ਼ਾ ਤਸਕਰ ਆਦਿ ਘਟਨਾਵਾਂ ਵਿੱਚ ਸਾਡਾ ਸਾਥ ਦੇਣ ਗੇ