ਸੁਨਾਮ ਵਿਖੇ ਅਮਾਵਸ ਮੌਕੇ ਨਰੇਸ਼ ਕਲਾਥ ਹਾਊਸ (ਰੇਮੰਡ ਵਾਲੇ) ਵੱਲੋਂ ਕੜ੍ਹੀ ਚਾਵਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਨਰੇਸ਼ ਕੁਮਾਰ ਬਾਗੜੀ , ਅਮਿੱਤ ਬਾਗੜੀ , ਸਰਦਾਰਾ ਸਿੰਘ ਅਤੇ ਕੁੱਕੀ ਸ਼ਰਮਾ ਨੇ ਸੇਵਾ ਨਿਭਾਈ।