ਸੁਨਾਮ ਵਿਖੇ ਸਿਨੇਮਾ ਰੋਡ ਤੇ ਸ਼ਹੀਦੀ ਸਭਾ ਨੂੰ ਸਮਰਪਿਤ ਦੁਕਾਨਦਾਰਾਂ ਵੱਲੋਂ ਚਾਹ ਦਾ ਲੰਗਰ
ਸੁਨਾਮ ਵਿਖੇ ਸਿਨੇਮਾ ਰੋਡ ਤੇ ਸ਼ਹੀਦੀ ਸਭਾ ਨੂੰ ਸਮਰਪਿਤ ਦੁਕਾਨਦਾਰਾਂ ਵੱਲੋਂ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਰਣਜੀਤ ਸਿੰਘ ਕੈਂਥ, ਰਾਣਾ, ਥਾਣੇਦਾਰ ਓਮ ਪ੍ਰਕਾਸ਼, ਜਸਵਿੰਦਰ ਸਿੰਘ ਤੱਗੜ, ਜਗਪਾਲ ਸਿੰਘ ਢੀਂਡਸਾ, ਕ੍ਰਿਸ਼ਨ ਕੁਮਾਰ, ਲਾਲੀ ਧੀਮਾਨ ਅਤੇ ਸ਼ਸ਼ੀ ਕੁਮਾਰ ਆਦਿ ਹਾਜ਼ਰ ਸਨ।