ਇੰਚਾਰਜ ਸੀਆਈਡੀ ਸੁਨਾਮ ਕੁਲਦੀਪ ਸਿੰਘ ਧਾਲੀਵਾਲ ਸਟਾਰ ਲਾਉਂਦੇ ਹੋਏ
ਸੁਨਾਮ ਵਿਖੇ ਖੁਫ਼ੀਆ ਵਿਭਾਗ ਵਿੱਚ ਤਾਇਨਾਤ ਹੌਲਦਾਰ ਤੋਂ ਪਦ ਉੱਨਤ ਹੋਕੇ ਸਹਾਇਕ ਥਾਣੇਦਾਰ ਬਣੇ ਕਪੂਰ ਸਿੰਘ ਨੂੰ ਡੀਐਸਪੀ ਚਰਨਪਾਲ ਸਿੰਘ ਮਾਂਗਟ,
ਇੰਸਪੈਕਟਰ ਰਾਜੇਸ਼ ਕੁਮਾਰ ਸ਼ੋਰੀ ਅਤੇ ਇੰਚਾਰਜ ਸੀਆਈਡੀ ਸੁਨਾਮ ਕੁਲਦੀਪ ਸਿੰਘ ਧਾਲੀਵਾਲ ਸਟਾਰ ਲਾਉਂਦੇ ਹੋਏ।