ਸਹਾਇਕ ਥਾਣੇਦਾਰ ਬਣੇ ਗੁਰਜੀਤ ਸਿੰਘ ਰਾਜੂ ਨੂੰ ਜ਼ਿਲ੍ਹਾ ਸੰਗਰੂਰ ਦੇ ਐਸ ਐਸ ਪੀ ਆਈ ਪੀ ਐਸ ਸਰਤਾਜ਼ ਸਿੰਘ ਚਾਹਲ ਸਟਾਰ ਲਾਉਂਦੇ ਹੋਏ
ਸੁਨਾਮ ਦੇ ਜੰਮਪਲ ਪੰਜਾਬ ਪੁਲਿਸ ਵਿੱਚ ਤਾਇਨਾਤ ਹੌਲਦਾਰ ਤੋਂ ਪਦ ਉੱਨਤ ਹੋਕੇ ਸਹਾਇਕ ਥਾਣੇਦਾਰ ਬਣੇ ਗੁਰਜੀਤ ਸਿੰਘ ਰਾਜੂ ਨੂੰ ਜ਼ਿਲ੍ਹਾ ਸੰਗਰੂਰ ਦੇ ਐਸ ਐਸ ਪੀ ਆਈ ਪੀ ਐਸ ਸਰਤਾਜ਼ ਸਿੰਘ ਚਾਹਲ ਸਟਾਰ ਲਾਉਂਦੇ ਹੋਏ। ਸਹਾਇਕ ਥਾਣੇਦਾਰ ਗੁਰਜੀਤ ਸਿੰਘ ਮੌਜੂਦਾ ਸਮੇਂ ਟਰੈਫਿਕ ਪੁਲਿਸ ਵਿੱਚ ਸੁਨਾਮ ਵਿਖੇ ਤਾਇਨਾਤ ਹਨ।