ਸੁਨਾਮ ਦੇ ਨਾਮਵਰ ਸਾਈਕਲਿਸਟ ਅਤੇ ਕਾਰੋਬਾਰੀ ਯਸ਼ਪਾਲ ਗੋਗੀਆ ਈਦ-ਉਲ-ਫਿਤਰ ਦੇ ਮੁਬਾਰਿਕ ਦਿਹਾੜੇ ਮੌਕੇ ਮੁਸਲਿਮ ਭਾਈਚਾਰੇ ਦੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ।