Friday, November 22, 2024

CGC

ਸੀ ਜੀ ਸੀ ਝੰਜੇੜੀ ਵਿੱਚ ਫਰੈਸਰ ਡੇ ਪਾਰਟੀ ਆਯੋਜਿਤ

ਚੰਡੀਗੜ੍ਹ ਗਰੁੱਪ ਆਫ ਕਾਲਜ਼ਿਜ ਦੇ ਝੰਜੇੜੀ ਕੈਂਪਸ ਵਿਚ ਨਵੇਂ ਆਏ ਵਿਦਿਆਰਥੀਆਂ ਨੂੰੰ ਜੀ ਆਇਆ ਕਹਿੰਦੇ ਹੋਏ

ਸੀਜੀਸੀ ਲਾਂਡਰਾਂ ਵਿੱਖੇ ਮਨਾਈ ਗਈ ਤੀਜ

ਸੀਜੀਸੀ ਲਾਂਡਰਾਂ ਕੈਂਪਸ ਵਿੱਚ ਅੱਜ ਸਾਵਣ ਦੇ ਮਹੀਨੇ ਦਾ ਪਰੰਪਰਾਗਤ ਤਿਉਹਾਰ ਤੀਜ, ਵਿਦਿਆਰਥੀ ਭਲਾਈ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਆਯੋਜਿਤ ‘ਤਿੰਨ-ਝਿਮ-2024’ ਦੇ ਨਾਲ ਧੂਮਧਾਮ ਨਾਲ ਮਨਾਇਆ ਗਿਆ।

ਮਿਸ਼ਨ ਗ੍ਰੀਨ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ ਵਿਖੇ ਬੂਟੇ ਲਗਾਏ ਗਏ

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਜਾਰੀ ਹਦਾਇਤਾਂ ਅਤੇ ਅਤੁਲ ਕਸਾਨਾ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,

ਫ਼ਲਾਂ ਨੂੰ ਹਾਨੀਕਾਰਕ ਕੀੜਿਆਂ ਮੱਖੀਆਂ ਤੋਂ ਬਚਾਉਣ ਲਈ ਚੰਡੀਗੜ ਯੂਨੀਵਰਸਿਟੀ ਦੀ ਫੈਕਲਟੀ ਨੇ ਬਣਾਈ ਬਾਇਓ-ਕੀਟਨਾਸ਼ਕ ਸਪਰੇਅ

ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਬਾਗ਼ਬਾਨੀ ਇੱਕ ਚੰਗਾ ਬਦਲ ਮੰਨਿਆ ਗਿਆ ਹੈ, ਪਰ ਫ਼ਲਾਂ ’ਤੇ ਕੀੜਿਆਂ ਅਤੇ ਮੱਖੀਆਂ ਦੇ ਹਮਲਿਆਂ ਨੇ ਬਾਗ਼ਬਾਨੀ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਅਮਰੂਦ ਅਤੇ ਅੰਬ ਵਰਗੇ ਫ਼ਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਕੱਲੇ ਪੰਜਾਬ ’ਚ 8 ਹਜ਼ਾਰ ਹੈਕਟੇਅਰ ਰਕਬੇ ਅਧੀਨ ਅਮਰੂਦਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ, ਪਰ ਫ਼ਲਾਂ ਦੀ ਮੱਖੀਆਂ (ਬੈਕਟ੍ਰੋਸੇਰਾ ਡੋਰਸਾਲਿਸ) ਦੇ ਹਮਲੇ ਨਾਲ ਕੁੱਝ ਦਹਾਕਿਆਂ ਤੋਂ ਬਾਗ਼ਬਾਨੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ।