ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਪਾਣੀਪਤ ਵਿਚ ਐਨਐਚ 44 ’ਤੇ ਜੋ ਏਲੀਵੇਟਿਡ ਹਾਈਵੇ ਬਣਾਇਆ ਗਿਆ ਹੈ, ਉਸ ਵਿੱਚੋਂ ਅਸੰਧ, ਸਫੀਦੋਂ ਅਤੇ ਸ਼ਾਮਲੀ ਦੇ ਵੱਲ ਜਾਣ ਵਾਲੇ ਰੋਡ ’ਤੇ ਐਂਟਰੀ ਅਤੇ ਐਗਜ਼ਿਟ ਬਣਾਏ ਜਾਣਗੇ, ਜਿਸ ਦੇ ਲਈ ਮੰਜੂਰੀ ਤਹਿਤ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਮੰਜੂਰ ਮਿਲਣ ਦੇ ਬਾਅਦ ਜਲਦੀ ਤੋਂ ਜਲਦੀ ਇਹ ਐਂਟਰੀ ਅਤੇ ਐਗਜਿਟ ਬਣਾ ਦਿੱਤੇ ਜਾਣਗੇ