ਕੁਦਰੱਤ ਦੇ ਵਿੱਚ ਕਈ ਤਰ੍ਹਾ ਦੀਆ ਆਫਤਾ ਹੜ, ਭੁਚਾਲ ,ਸ਼ੋਕਾ ,ਬੀਮਾਰੀਆਂ ,ਤੁਫਾਨ ਆਦਿ ਨਾਲ ਮਨੁੱਖੀ ਜੀਵਨ ਪ੍ਰਭਾਵਿਤ ਹੋ ਜਾਂਦਾ ਹੈ ।ਜਿਸ ਨਾਲ ਨਜਿੱਠਣ ਵਿੱਚ ਕਾਫੀ ਸਮਾਂ ਲਗਦਾ ਹੈ ਤੇ ਮਨੁੱਖੀ ਜਨ -ਜੀਵਨ ਪ੍ਰਭਾਵਿਤ ਹੋ ਜਾਂਦਾ ਹੈ ।ਇਸ ਤਰ੍ਹਾ ਵਰਤਮਾਨ ਸਮੇਂ ਵਿੱਚ ਸੰਸਾਰ ਭਰ ਵਿੱਚ ਕੋਰੋਨਾ ਵਾਇਰਸ ਕੇਵਿਡ ਉੱਨੀ ਦੀ ਭਿਆਨਕ ਬਿਮਾਰੀ ਕਾਰਨ ਮਨੁੱਖੀ ਜੀਵਨ ਵਿੱਚ ਕਾਫੀ ਮੁਸ਼ਕਿਲਾ ਆ ਗਈਆਂ ਹਨ । ਸੰਸਾਰ ਸਰੀਰਿਕ ਆਰਥਿਕ ਪੱਖੋ ਸੰਕਟ ਵਿੱਚ ਆ ਚੁੱਕਾ ਹੈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ । ਅਤੇ ਵਚਾਅ ਲਈ ਕੋਵਿਡ ਵੈਕਸੀਨੇਸ਼ਨ ਟੀਕਾ ਤਿਆਰ ਕੀਤਾ । ਬਿਮਾਰੀ ਨਾਲ ਨਜਿੱਠਣ ਲਈ ਸਾਰੇ ਦੇਸ਼ਾ ਵਿੱਚ ਕੋਸ਼ਿਸ਼ਾਂ ਜਾਰੀ ਹਨ ।