'ਆਪ' ਨੇ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਨੂੰ ਹਰ ਖੇਤਰ 'ਚ ਬਰਬਾਦ ਕਰ ਦਿੱਤਾ ਹੈ: ਸਾਬਕਾ ਸਿਹਤ ਮੰਤਰੀ
ਇਸ ਨਾਲ 100 ਤੋਂ ਵੱਧ ਪਿੰਡਾਂ ਦੇ ਲੋਕਾਂ ਅਤੇ ਅੰਤਰਰਾਜੀ ਰਾਹਗੀਰਾਂ ਨੂੰ ਮਿਲੇਗੀ ਵੱਡੀ ਰਾਹਤ: ਬੈਂਸ
ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ - ਅਮਰੀਕੀ ਜਹਾਜ਼ ਨੂੰ ਅੰਮ੍ਰਿਤਸਰ ਵਿਖੇ ਉਤਾਰਨਾ ਕੇਂਦਰ ਸਰਕਾਰ ਦੀ ਪੰਜਾਬ ਦਾ ਅਕਸ ਖਰਾਬ ਕਰਨ ਦੀ ਸਾਜਿਸ਼
ਪੁਰਾਣੇ ਕੂੜਾ ਡੰਪਿੰਗ ਗਰਾਊਂਡ ਤੇ ਕੀਤਾ ਸ਼ਹਿਰ ਵਾਸੀਆਂ ਨੇ ਕਬਜ਼ਾ
ਅਕਾਲੀ ਦਲ ਵੱਲੋਂ ਐੱਸ.ਡੀ.ਐੱਮ.ਦਫਤਰ ਹੁਸ਼ਿਆਰਪੁਰ ਦੇ ਬਾਹਰ ਰੋਸ ਧਰਨਾ
ਪੰਜਾਬ ਤੇ ਪਾਰਟੀ ਲਈ ਕੁਝ ਕਰੇ ਤਾਂ ਸਹੀ ਬਿੱਟੁ: ਗਰੇਵਾਲ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਾਕਾਮੀ ਲਈ ਕੀਤੀ ਆਲੋਚਨਾ
ਮੋਗਾ ’ਚ ਖੇਤੀਬਾੜੀ ਵਿਭਾਗ ਵੱਲੋਂ ਫੜੀ ਨਕਲੀ ਡੀਏਪੀ ਖਾਦ ਦੇ ਨਮੂਨੇ ਫੇਲ੍ਹ ਪਾਏ ਗਏ ਅਤੇ ਜਾਂਚ ਦੌਰਾਨ ਜੀਰੋ ਪ੍ਰਤੀਸਤ ਤੱਤ ਖਾਦ ਨਿਕਲੀ ਹੈ।