ਉਦਯੋਗ ਤੇ ਵਣਜ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕੀਤੀ ਸਮੀਖਿਆ ਮੀਟਿੰਗ
1000 ਏਕੜ ਜਮੀਨ ਸਰਕਾਰ ਨੂੰ ਰਾਜਪੁਰਾ ਅਤੇ ਮੋਹਾਲੀ ਦੇ ਖਾਲੀ ਪਏ ਅਤੇ ਦਹਾਕਿਆ ਤੋ ਬੰਦ ਹੋਏ ਯੂਨਿਟਾ ਤੋ ਹੀ ਮਿਲ ਜਾਵੇਗੀ
ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਫੋਕਲ ਪੁਆਇੰਟ ਸਥਿਤ ਸਨਅਤਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਡੀ.ਸੀ.