Friday, September 20, 2024

Langar

ਸ਼੍ਰੀ ਬਦਰੀ ਨਾਥ ਧਾਮ ਵਿਖੇ ਲੰਗਰ ਕਮੇਟੀ ਵੱਲੋਂ ਲਗਾਏ ਗਏ ਲੰਗਰ ਦੀ ਸਫਲਤਾ ਲਈ ਮਾਲੇਰਕੋਟਲਾ ਵਾਸੀਆਂ ਦਾ ਧੰਨਵਾਦ ਕੀਤਾ

 ਅੱਜ ਸ਼੍ਰੀ ਲੰਗਰ ਕਮੇਟੀ ਹਨੂੰਮਾਨ ਮੰਦਿਰ ਦੀ ਤਰਫੋਂ ਸ਼੍ਰੀ ਬਦਰੀ ਨਾਥ ਜੀ ਵਿਖੇ ਲਗਾਏ ਗਏ 

ਲੰਗਰ ਦੀ ਸੇਵਾ ਕਰਦਿਆਂ ਕੜਾਹੀ ਵਿੱਚ ਡਿੱਗਣ ਵਾਲੇ ਸੇਵਾਦਾਰ ਦੀ ਮੌਤ

ਹਰਿਮੰਦਰ ਸਾਹਿਬ ਦੇ ਲੰਗਰ ਹਾਲ ’ਚ ਪੈਰ ਤਿਲਕ ਜਾਣ ਕਾਰਨ ਕੜਾਹੀ ਵਿੱਚ ਡਿੱਗਣ ਵਾਲੇ ਸੇਵਾਦਾਰ ਦੀ ਅੱਜ ਦਿਨਾਂ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ ਹੈ। ਸੇਵਾਦਾਰ ਦੀ ਪਛਾਣ ਬਲਬੀਰ ਸਿੰਘ ਵਾਸੀ ਧਾਲੀਵਾਲ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ ਜਿਹੜਾ ਉਬਲਦੇ ਆਲੂਆਂ ਦੀ ਕੜਾਈ ਵਿੱਚ ਡਿੱਗ ਗਿਆ ਸੀ।

ਪੀਰ ਬਾਬਾ ਸ਼ਾਹਮੁਦਾਰ ਜੀ ਦੇ ਸਲਾਨਾ ਜੋੜ ਮੇਲੇ ਤੇ ਨੌਜਵਾਨਾਂ ਨੇ ਲਗਾਇਆ ਠੰਡੀ ਲੱਸੀ ਦਾ ਲੰਗਰ

ਕਸਬਾ ਖਾਲੜੇ ਦੇ ਨਾਲ ਲੱਗਦੇ ਸਰਹੰਦੀ ਪਿੰਡ ਗਿੱਲਪਨ ਵਿਖੇ ਪੀਰ ਬਾਬਾ ਸ਼ਾਹਮੁਦਾਰ ਜੀ ਦੇ ਸਲਾਨਾ ਜੋੜ ਮੇਲੇ ਤੇ ਨੌਜਵਾਨਾਂ ਵੱਲੋਂ ਅੱਤ ਦੀ ਗਰਮੀ ਨੂੰ ਵੈਖਦੇ ਹੋਏ

ਜਲਵਾਣਾ ਵਿਖੇ ਸੰਗਤਾਂ ਵੱਲੋਂ ਮਾਤਾ ਗੁਜਰ ਕੌਰ ਦੇ ਪਰਿਵਾਰ ਦੀ ਯਾਦ ਚ ਕਈ ਦਿਨਾਂ ਤੋਂ ਲੰਗਰ ਲਗਾਇਆ

ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰ ਕੌਰ ਦੇ ਸਾਰੇ ਪਰਿਵਾਰ ਅਤੇ ਛੋਟੇ ਸਾਹਬਜਾਦਿਆਂ ਦੀ ਸ਼ਹੀਦੀ ਦਿਹਾੜੇ ਫ਼ਤਹਿਗੜ੍ਹ ਸਾਹਿਬ ਸਹਾਦਤ ਨੂੰ ਮੁੱਖ ਰੱਖਦਿਆਂ ਲੋਹਟਬੱਦੀ ਸੜਕ ਨੂੰ ਜਾਂਦਿਆਂ ਵਿਖੇ ਕਈ ਦਿਨਾਂ ਤੋਂ ਚਾਹ ਰਸਾਂ ਦਾ ਪਿੰਡ ਦੇ ਸਂਜੋਗ ਸਦਕਾ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਚਾਹ ਰਸਾ ਦਾ ਲੰਗਰ ਲਗਾਇਆ ਗਿਆ।

ਸੰਦੌੜ ਵਿਖੇ ਮਾਤਾ ਗੁਜਰੀ ਜੀ ਅਤੇ ਚਾਰ ਸ਼ਾਹਿਬਜਾਦਿਆਂ ਦੀਆਂ ਲਾਸ਼ਾਨੀ ਸ਼ਹਾਦਤਾਂ ਨੂੰ ਸਮਰਪਿਤ ਲੰਗਰ ਲਗਾਏ

ਸੰਦੌੜ ਵਿਖੇ ਬੱਸ ਸਟੈਂਡ ਤੇ ਵਿਖੇ ਦੁਕਾਨਦਾਰਾਂ ਅਤੇ ਪਿੰਡ ਸਮੂਹ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸ਼ਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਦੁੱਧ ਅਤੇ ਰੋਟੀ ਚਾਹ,ਸਬਜੀ ਦੇ ਅਤੁੱਟ ਲੰਗਰ ਲਗਾਇਆ ਗਿਆ।

ਪਿੰਡ ਕੁਠਾਲਾ ਵਿਖੇ ਮਾਤਾ ਗੁਜਰੀ ਜੀ ਅਤੇ ਚਾਰ ਸ਼ਾਹਿਬਜਾਦਿਆਂ ਦੀਆਂ ਲਾਸ਼ਾਨੀ ਸ਼ਹਾਦਤਾਂ ਨੂੰ ਸਮਰਪਿਤ ਲੰਗਰ ਲਗਾਏ

ਇਤਿਹਾਸਕ ਪਿੰਡ ਕੁਠਾਲਾ ਵਿਖੇ ਪ੍ਰਿੰਸ ਗਰੇਵਾਲ ਯੂ ਐੱਸ ਏ ਦੇ ਮੁੱਖ ਵਿੱਤੀ ਸਹਿਯੋਗ ਨਾਲ ਚੀਮਿਆਂ ਵਾਲੇ ਬੱਸ ਸਟੈਂਡ ਵਿਖੇ ਸਮੂਹ ਦੁਕਾਨਦਾਰ ਤੇ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਸ਼ਾਹਿਬਜਾਦਿਆਂ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਸੰਗਤ ਨੂੰ ਤਿੰਨ ਦਿਨ ਚਾਹ ਪਕੌੜਿਆਂ ਦੇ ਅਤੁੱਟ ਲੰਗਰ ਲਗਾਏ ਗਏ। ਗੁਰੂ ਕੇ ਲੰਗਰ ਦੀ ਸ਼ੁਰੂਆਤ ਸੰਤ ਆਤਮਾ ਨੰਦ ਜੀ ਕੁਠਾਲਾ ਵੱਲੋਂ ਕਰਵਾਈ ਗਈ