Saturday, April 12, 2025

MLAMalerkotla

ਮਾਲੇਰਕੋਟਲਾ : ਆਜ਼ਾਦੀ ਦਿਹਾੜੇ ਮੌਕੇ ਜੂਨੀਅਰ ਸਹਾਇਕ ਮਨਪ੍ਰੀਤ ਸਿੰਘ ਸਨਮਾਨਤ

 ਲੋਕ ਸਭਾ ਚੋਣਾਂ 2024 ਦੌਰਾਨ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਲਈ ਸ੍ਰੀ ਮਨਪ੍ਰੀਤ ਸਿੰਘ, ਜੂਨੀਅਰ ਸਹਾਇਕ, ਡੀ. ਸੀ. ਦਫਤਰ, ਮਲੇਰਕੋਟਲਾ ਨੂੰ 15 ਅਗਸਤ, 2024 ਮੌਕੇ ਵਿਸ਼ੇਸ਼ ਸਨਮਾਨ ਨਾਲ ਸਨਮਾਨਤ ਕਰਦੇ ਹੋਏ ਹਲਕਾ ਵਿਧਾਇਕ, ਮਲੇਰਕੋਟਲਾ ਸ੍ਰੀ ਜਮੀਲ- ਉਰ - ਰਹਿਮਾਨ, ਡਿਪਟੀ ਕਮਿਸ਼ਨਰ, ਮਲੇਰਕੋਟਲਾ ਡਾ. ਪੱਲਵੀ, ਆਈ. ਏ. ਐਸ., ਸ੍ਰੀ ਗਗਨਦੀਪ ਸਿੰਘ, ਐਸ. ਐਸ. ਪੀ. ਮਲੇਰਕੋਟਲਾ, ਸ੍ਰੀ ਰਾਜਪਾਲ ਸਿੰਘ, ਪੀ . ਸੀ. ਐਸ., ਵਧੀਕ ਡਿਪਟੀ ਕਮਿਸ਼ਨਰ ਮਲੇਰਕੋਟਲਾ ਅਤੇ ਹੋਰ।

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਨੂੰ ਮਿਲਿਆ ਲੋਕਾਂ ਦਾ ਭਰਵਾਂ ਹੁੰਗਾਰਾ : ਵਿਧਾਇਕ ਮਾਲੇਰਕੋਟਲਾ

ਵਿਧਾਇਕ ਮਾਲੇਰਕੋਟਲਾ ਨੇ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਬੱਸ

ਚੌਕਸੀ ਜਾਗਰੂਕ ਸਪਤਾਹ : ਮਾਲੇਰਕੋਟਲਾ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ

ਵਿਜੀਲੈਂਸ ਬਿਊਰੋ ਵੱਲੋਂ ਚੌਕਸੀ ਜਾਗਰੂਕ ਸਪਤਾਹ ਤਹਿਤ ਸਰਬ ਹਿਤਕਾਰੀ, ਵਿੱਦਿਆ ਮੰਦਿਰ,ਮਾਲੇਰਕੋਟਲਾ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ “ ਭ੍ਰਿਸ਼ਟਾਚਾਰ ਦਾ ਵਿਰੋਧ ਕਰੋ, ਦੇਸ਼ ਪ੍ਰਤੀ ਵਚਨਬੱਧ ਰਹੋ ” ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ।

ਕਾਮਰੇਡ ਰਣਜੀਤ ਸਿੰਘ ਬਿੰਝੋਕੀ ਕਲਾਂ ਨਹੀਂ ਰਹੇ

ਬੀਤੇ ਦਿਨ ਅਚਾਨਕ ਦਿਮਾਗ ਦੀ ਨਾੜੀ ਫਟਣ ਕਾਰਨ ਪਿੰਡ ਬਿੰਝੋਕੀ ਕਲਾਂ ਦੇ ਮੌਯੂਦਾ ਸਰਪੰਚ ਬਿਜਲੀ ਮੁਲਾਜ਼ਮਾਂ ਅਤੇ ਟਰੇਡ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਰਣਜੀਤ ਸਿੰਘ ਬਿੰਝੋਕੀ, ਮਾਲੇਰਕੋਟਲਾ ਦੇ ਹਲੀਮਾਂ ਹਸਪਤਾਲ ਵਿੱਚ ਸਦੀਵੀਂ ਵਿਛੋੜਾ ਦੇ ਗਏ ,ਸਾਥੀ ਬਿੰਝੋਕੀ 31 ਅਕਤੂਬਰ ਨੂੰ ਸਵੇਰੇ 8 ਕੁ ਵਜੇ ਅਪਣੇ ਘਰ ਹੀ ਸਨ ਜਦੋਂ ਅਚਾਨਕ ਬਰੇਨ ਦਾ ਅਟੈਕ ਹੋ ਗਿਆ,