Monday, November 25, 2024
BREAKING NEWS
ਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ ਅਮਨ ਅਰੋੜਾ ਬਣੇ AAP ਪੰਜਾਬ ਦੇ ਨਵੇਂ ਪ੍ਰਧਾਨਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀ

Mittal

MLA ਨੀਨਾ ਮਿੱਤਲ ਵੱਲੋਂ ਮਨੌਲੀ ਸੂਰਤ ਸਿੰਘ ਵਿਖੇ ਆਮ ਆਦਮੀ ਕਲੀਨਿਕ ਲੋਕ ਅਰਪਣ

ਭਗਵੰਤ ਮਾਨ ਸਰਕਾਰ ਦੀ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੀ ਦਿਸ਼ਾ ’ਚ ਇਕ ਹੋਰ ਵੱਡੀ ਪੁਲਾਂਘ : ਵਿਧਾਇਕ ਨੀਨਾ ਮਿੱਤਲ

ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਦੀ ਕੌਂਸਲ ਦੇ ਮੈਂਬਰ ਬਣੇ

ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਚਾਂਲਸਰ ਡਾ. ਅਸ਼ੋਕ ਕੁਮਾਰ ਮਿੱਤਲ ਨੂੰ ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਦੀ ਕੌਂਸਲ ਦੇ ਮੈਂਬਰ ਬਣ ਗਏ ਹਨ।

ਟੀਵੀ ਸਟਾਰਸ ਸੁਰਭੀ ਮਿੱਤਲ, ਜਸਮੀਤ ਕੌਰ, ਈਸ਼ਾ ਕਲੋਆ, ਅਤੇ ਹਸਨਪ੍ਰੀਤ ਕੌਰ ਨੇ ਗਰਮੀਆਂ ਦੇ ਫੈਸ਼ਨ ਸੁਝਾਅ ਸਾਂਝੇ ਕੀਤੇ

ਪ੍ਰਸਿੱਧ ਪੰਜਾਬੀ ਟੈਲੀਵਿਜ਼ਨ ਸ਼ੋਅਜ਼ ਦੇ ਪ੍ਰਸ਼ੰਸਕ ਇਸ ਗਰਮੀਆਂ ਵਿੱਚ ਇੱਕ ਟ੍ਰੀਟ ਲਈ ਹਨ

572 ਨੂੰ ਡਾਬਰ ਇਮਿਊਨਿਟੀ ਬੂਸਟਰ ਆਈਟਮਾਂ ਭੇਟ : ਮਿੱਤਲ

ਸੇਵਾ ਟਰੱਸਟ ਯੂ.ਕੇ.(ਇੰਡੀਆ) ਦੇ ਸੰਸਥਾਪਕ ਚਰਨ ਕੰਵਲ ਸੇਖੋਂ, ਚੇਅਰਮੈਨ ਨਰੇਸ਼ ਮਿੱਤਲ, ਜ਼ੋਨਲ ਹੈੱਡ ਡਾ: ਵਰਿੰਦਰ ਜੈਨ, ਸਟੇਟ ਕੋਆਰਡੀਨੇਟਰ ਅਜੇ ਗਰਗ, ਸਿੱਖਿਆ ਕੋਆਰਡੀਨੇਟਰ ਸਜੀਵ ਸਿੰਗਲਾ,ਸੀਨੀਅਰ ਕੋਆਰਡੀਨੇਟਰ ਅਸ਼ੋਕ ਸਿੰਗਲਾ, ਅਨਿਲ ਗੁਪਤਾ, ਸੌਰਭ ਸ਼ਰਮਾ, ਅਵਤਾਰ ਸਿੰਘ,ਰੋਹਿਤ ਸ਼ਰਮਾ ਨੇ ਚੇਅਰਮੈਨ ਨਰੇਸ਼ ਮਿੱਤਲ ਦੇ ਨੌਜਵਾਨ ਪੁੱਤਰ ਸਵਰਗੀ ਰੋਹਨ ਮਿੱਤਲ ਦੀ ਯਾਦ ਵਿੱਚ 572 ਨੂੰ ਡਾਬਰ ਇਮਿਊਨਿਟੀ ਬੂਸਟਰ ਆਈਟਮਾਂ ਭੇਟ ਕਿਤੀਆ

ਅਗਰਸੈਨ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਦੀਆਂ ਦੋ ਦਿਨਾਂ ਖੇਡਾਂ ਸ਼ੁਰੂ।

ਖੇਡਾਂ ਨਾਲ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰਕ ਵਿਕਾਸ ਵੀ ਹੁੰਦਾ ਹੈ:- ਡਾਕਟਰ ਮਦਨ ਮਿੱਤਲ   
 

ਪੈਪਸੂ ਨਗਰ ਵਿਕਾਸ ਬੋਰਡ ਰਾਜਪੁਰਾ ਅਧੀਨ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਡਿਪਟੀ ਕਮਿਸ਼ਨਰ ਤੇ ਵਿਧਾਇਕ ਨੀਨਾ ਮਿੱਤਲ ਨੇ ਲਿਆ ਜਾਇਜ਼ਾ

ਚੱਲ ਰਹੇ ਕੰਮਾਂ 'ਚ ਤੇਜ਼ੀ ਅਤੇ ਨਵੇਂ ਪ੍ਰੋਜੈਕਟਾਂ ਦੀ ਪ੍ਰਕਿਰਿਆ ਜਲਦੀ ਮੁਕੰਮਲ ਕੀਤੀ ਜਾਵੇ  : ਨੀਨਾ ਮਿੱਤਲ

ਡਿਪਟੀ ਕਮਿਸ਼ਨਰ ਨੇ ਖੇਡ ਸਟੇਡੀਅਮ ਤੇ ਧਰਮਸ਼ਾਲਾ ਦੇ ਕੰਮ 'ਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼

ਰਾਜਪੁਰਾ ਵਿਖੇ ਖੇਡ ਸਟੇਡੀਅਮ ਸਮੇਤ ਹੋਰ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ : ਨੀਨਾ ਮਿੱਤਲ

ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਰਾਜਪੁਰਾ ਵਿੱਚ ਚੱਲ ਰਹੇ ਅਤੇ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਲਈ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਪਰਲੀਨ ਕੌਰ ਕਾਲੇਕਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

ਫ਼ਿਲਮੀ ਖੇਤਰ ਚ ਕਮੇਡੀ ਰਾਹੀ ਵੱਖਰੀ ਪਹਿਚਾਣ ਬਣਾ ਰਿਹਾ ਕਮੇਡੀਅਨ ਕਲਾਕਾਰ : ਮਿੰਟੋ

ਅੱਜ ਦੇ ਤੇਜ਼ ਤਰਾਰ ਸਮੇਂ ਵਿੱਚ ਲੋਕ ਐਨੇ ਜ਼ਿਆਦਾ ਮਸਰੂਫ਼ ਹੋ ਗਏ ਹਨ ਕਿ ਕਿਸੇ ਕੋਲ ਖੜ੍ਹ ਬੈਠ ਕੇ ਗੱਲ ਕਰਨ ਦਾ ਸਮਾਂ ਤਾ ਦੂਰ ਕਿ ਕਿਸੇ ਕੋਲ ਹੱਸਣ ਦਾ ਵੀ ਵਕ਼ਤ ਨਹੀ ਹਰ ਸਮੇਂ ਭੱਜ ਦੋੜ ਵਾਲਾ ਮਾਹੋਲ ਬਣਨ ਕਰਕੇ ਇਨਸਾਨ ਹਰ ਵਕ਼ਤ ਤਨਾਅ ਭਰੇ ਸਮੇਂ ਵਿੱਚੋਂ ਦੀ ਲੰਘ ਰਿਹਾ ਹੈ।ਜਿਸ ਕਰਕੇ ਕਿਸੇ ਕੋਲ ਐਨਾ ਸਮਾਂ ਨਹੀ ਕਿ ਇੱਕ ਦੂਜੇ ਕੋਲ ਬੈਠ ਕੇ ਆਪਣੇ  ਦੁੱਖ-ਸੁੱਖ ਫ਼ਰੋਲ ਸਕੇ ਜਿਵੇਂ ਜਿਵੇਂ ਵਕ਼ਤ ਤੇਜ਼ੀ ਨਾਲ ਲੰਘ ਰਿਹਾ ਹੈ ਉਸੇ ਤਰ੍ਹਾਂ ਇਨਸਾਨ ਦੇ ਕੰਮ ਕਾਰ ਕਰਨ ਦੇ ਢੰਗ ਤੌਰ ਤਾਰੀਕੇ ਬਦਲ ਰਹੇ ਨੇ ਜਿਸ ਕਰਕੇ ਲੋਕਾ ਦਾ ਵਧੇਰਾ ਸਮਾਂ ਤਨਾਅਪੂਰਨ ਸਥਿਤੀ ਚੋਂ ਲੰਘਦਾ ਹੈ। 

ਦਰਸ਼ਕਾਂ ਦੀ ਨਬਜ਼ ਫੜ ਕੇ ਮਿਆਰੀ ਕੰਮ ਨਾਲ ਪਹਿਚਾਣ ਬਣਾ ਰਿਹਾ ਫ਼ਿਲਮ ਡਾਇਰੈਕਟਰ ਸੁਖਜੀਤ ਅੰਟਾਲ

ਵੈਸੇ ਤਾ ਮੋਜੂਦਾ ਸਮੇਂ ਫ਼ਿਲਮ ਇੰਡਸਟਰੀ ਚ ਸਥਾਪਿਤ ਹੋਣ ਲਈ ਬੁਹਤ ਸਾਰੇ ਚਿਹਰੇ ਉੱਭਰ ਕੇ ਸਾਹਮਣੇ ਆ ਰਹੇ ਹਨ ਤੇ ਸਿਨੇਮਾਂ ਖ਼ੇਤਰ ਨਾਲ਼ ਜੁੜ ਕੇ ਵਧੇਰੇ ਪਹਿਲੂਆਂ ਤੇ ਕਲਾਂ ਖ਼ੇਤਰ ਚ ਪੈਰ ਅਜ਼ਮਾਈ ਕਰ ਰਹੇ ਹਨ ਅਤੇ ਸਿਨੇਮੇ ਦੀਆਂ ਬਰੀਕੀਆਂ ਸਿੱਖ ਕੇ ਪੁਰੀ ਤਿਆਰੀ ਨਾਲ ਹੀ ਕਦਮ ਰੱਖਣ ਵਿੱਚ ਵਿਸ਼ਵਾਸ ਰੱਖਦੇ ਨੇ ਤੇ ਪੁਰੀ ਤਿਆਰੀ ਨਾਲ਼ ਰੱਖੇ ਕਦਮ ਡਗਮਗਾਉਂਦੇ ਵੀ ਨਹੀਂ ਤੇ ਲੰਮਾ ਸਮਾਂ ਕਲਾਂ ਖ਼ੇਤਰ ਨਾਲ਼ ਵਾਹ ਪਾ ਕੇ ਕੁਝ ਨਾ ਕੁਝ ਨਵਾਂ ਕਰਨ ਦੀ ਦਿਲ ਚ ਚਾਹਤ ਰੱਖਦੇ ਹਨ ਤੇ ਉਨਾਂ ਦੇ ਕੀਤੇ ਕੰਮ ਦੀ ਚੁਫੇਰਿਓਂ ਤਾਰੀਫ਼ ਵੀ ਹੁੰਦੀ ਹੈ