Saturday, April 12, 2025

PMNarendraModi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਇਸਰੋ ਕਮਾਂਡ ਸੈਂਟਰ ਵਿੱਚ ਚੰਦਰਯਾਨ-3 ਦੇ ਵਿਗਿਆਨੀਆਂ ਦੀ ਟੀਮ ਨੂੰ ਮਿਲੇ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ, ‘‘ਮੈਂ ਤੁਹਾਨੂੰ ਸਲੂਟ ਕਰਨਾ ਚਾਹੁੰਦਾ ਸੀ। ਸਲੂਟ ਤੁਹਾਡੀ ਮਿਹਨਤ ਨੂੰ...ਸਲੂਟ ਤੁਹਾਡੇ ਸਬਰ ਨੂੰ...ਸਲੂਟ ਤੁਹਾਡੀ ਲਗਨ ਨੂੰ...ਸਲੂਟ ਤੁਹਾਡੀ ਜੀਵਟਤਾ ਨੂੰ...ਸਲੂਟ ਤੁਹਾਡੇ ਜਜਬੇ ਨੂੰ..।

ਹੁਸ਼ਿਆਰਪੁਰ ਵਿੱਚ ਪੀਐਮ ਨਰੇਂਦਰ ਮੋਦੀ ਖਿਲਾਫ਼ ਸ਼ਿਕਾਇਤ ਦਰਜ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਸ਼ਿਕਾਇਤ ਹੁਸ਼ਿਆਰਪੁਰ ਵਿੱਚ ਹੋਈ ਹੈ। ਪਰ ਵੱਡੀ ਗੱਲ ਇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਪੰਜਾਬ ਪੁਲਿਸ ਸ਼ਿਕਾਇਤ ਦਰਜ ਵੀ ਕਰੇਗੀ ਜਾਂ ਫਿਰ ਮਾਮਲਾ ਦਰਜ ਕਰ ਸਕਦੀ ਹੈ ਜਾ ਨਹੀਂ। ਪਰ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ 7 ਮੈਂਬਰੀ ਨੇ ਆਪਣੀ ਆਵਾਜ਼ ਜ਼ਰੂਰ ਬੁਲੰਦ ਕੀਤੀ ਹੈ।