ਜਿਸ ਤਰ੍ਹਾਂ ਸ਼ਰੀਰ ਨੂੰ ਪੋਸ਼ਣ ਦੇ ਲਈ ਭੋਜਨ ਦੀ ਜਰੂਰਤ ਹੁੰਦੀ ਹੈ, ਉਸੀ ਤਰ੍ਹਾ ਵਾਤਾਵਰਣ ਨੂੰ ਸ਼ੁੱਦ ਰੱਖਣ ਲਈ ਪੇੜ-ਪੌਧਿਆਂ ਦੀ ਜਰੂਰਤ ਹੁੰਦੀ ਹੈ।
ਇਨਸਾਨ ਦੇ ਅੰਦਰ ਜੇਕਰ ਨਵਾਂ - ਨਰੋਆ ਕੁਝ ਸਿੱਖਣ ਤੇ ਸਮਝਣ ਦੀ ਇੱਛਾ ਹੋਵੇ ਤਾਂ ਉਹ ਹਰ ਕਿਸੇ ਇਨਸਾਨ , ਕਿਸੇ ਥਾਂ , ਕਿਸੇ ਘਟਨਾ ਜਾਂ ਕਿਸੇ ਸਥਿਤੀ , ਮਹਾਂਪੁਰਖ ਆਦਿ ਤੋਂ ਕੁਝ ਨਾ ਕੁਝ ਨਵੀਂ , ਜੀਵਨ ਅਤੇ ਆਪਣੇ ਲਈ ਸਹੀ ਉਸਾਰੂ ਤੇ ਸਾਰਥਕ ਸਿੱਖਿਆ ਹਾਸਲ ਕਰ ਹੀ ਲੈਂਦਾ ਹੈ।